Posts

Beautiful Flower in Fazilka By Lachhman Dost

Great Fazilka ਏਸ਼ੀਆ ਦੀ ਪ੍ਰ੍ਸਿਧ ਊਨ ਮੰਡੀ ਰਹੀ ਹੈ ਫਾਜ਼ਿਲਕਾ ਰੇਲਗੱਡੀ ਰਾਹੀਂ ਇਸ ਜਗਾਹ ਤੋ ਊਨ ਲੈ ਕੇ ਜਾਂਦੇ ਸਨ Read more History in Fazilka Ek Mahagatha book or like page link for Fazilka by Lachhman Dost Fazilka

Great Fazilka ਅੰਗਰੇਜ ਸਰਕਾਰ ਵਲੋਂ ਫਾਜ਼ਿਲਕਾ ਵਿਚ ਪੇੜੀਵਾਲ ਪਰਿਵਾਰ ਨੂੰ ਦਿੱਤੀ ਗਈ ਰਾਇ ਸਾਹਿਬ ਦੀ ਉਪਾਧੀ Rai Sahib abbreviated R.S., was a title of honour issued during the era of British rule in India to individuals who performed great service in visionary leadership to the nation. in Fazilka British govt. gave this TITAL Periwal Faimly. Know History - Fazilka Ek Mahagatha - A history book By - Lachhman Dost Fazilka

ਫਾਜ਼ਿਲਕਾ ਵਿਚ ਵੀ ਹੈ ਰਾਜੇ ਮਹਾਰਾਜੇ ਦੇ ਸਮੇ ਵਿਚ ਵਰਤੀ ਜਾਣ ਵਾਲੀ ਮਸ਼ਾਲ Mashal Photo by Lachhman Dost Fazilka

ਫਾਜ਼ਿਲਕਾ ਵਿਚ ਪਾਏ ਗਏ 18-19ਵੀਂ ਸਦੀ ਦੇ ਸਿੱਕੇ Photo by Lachhman Dost

ਪੰਜਾਬੀ ਫਿਲਮਾਂ ਵਿਚ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰ ਮੇਹਰ ਮਿੱਤਲ ਨੇ ਜਦੋ ਫਾਜ਼ਿਲਕਾ ਦੇ ਲੋਕਾਂ ਨੂੰ ਹਸਾਇਆ Mehar Mittal is an Indian Punjabi actor and producer. He is known for playing comic roles in Punjwood films. photo by-Lachhman Dost

Old Model Radio in Fazilka Photo by Lachhman Dost Fazilka