punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Nov 25, 2022

ਐਮ.ਸੀ.ਸੀ./ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੱਲੋਂ ਰੋਜ਼ਗਾਰ ਕੈਂਪ ਲਗਾਇਆ ਗਿਆ


 

ਫਿਰੋਜ਼ਪੁਰ, 25 ਨਵੰਬਰ 

                ਐਮ.ਸੀ.ਸੀ./ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਨਵੰਬਰ 2022 (ਸ਼ੁੱਕਰਵਾਰ) ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ। ਇਸ ਸਬੰਧੀ ਸ਼੍ਰੀ ਗੁਰਜੰਟ ਸਿੰਘਪਲੇਸਮੈਂਟ ਅਫਸਰਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਏਅਰਟੈੱਲ ਬਿੱਜਨੈਸ ਕੰਪਨੀ ਵੱਲੋਂ ਅਕਾਊਂਟ ਮੈਨੇਜਰ ਅਤੇ ਕਸਟਮਰ ਰਿਲੇਸ਼ਨਸ਼ਿਪ ਅਫਸਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਿਆ ਗਿਆ। ਇਸ ਕੈਂਪ ਵਿੱਚ 53 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆਜਿਸ ਵਿੱਚੋਂ ਕੰਪਨੀ ਵੱਲੋਂ 39 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਤੋਂ ਇਲਾਵਾ ਮਿਸ ਨੀਰੂ ਯੰਗ ਪ੍ਰੋਫੈਸ਼ਨਲ ਐਮ.ਸੀ.ਸੀ. ਫਿਰੋਜ਼ਪੁਰ ਵੱਲੋਂ ਇਸ ਕੈਂਪ ਵਿੱਚ ਹਾਜ਼ਰ ਹੋਏ ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਮੁਤਾਬਿਕ ਸਹੀ ਕਿੱਤਾ ਚੁੰਨਣ ਲਈ ਪ੍ਰੇਰਿਤ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ www.pgrkam.com ਅਤੇ www.ncs.gov.in ਤੇ ਮੌਕੇ ਤੇ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਟ੍ਰੇਨਿੰਗਾਂਸਕਿੱਲ ਕੋਰਸਾਂ ਅਤੇ  ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਦਫਤਰਫਿਰੋਪੁਰ  ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਤੋਂ ਸ਼੍ਰੀ ਰਾਜ ਕੁਮਾਰ ਵੀ ਹਾਰ ਸਨ।

Share:

ਪੰਜਾਬ ਦੇ ਲੁਧਿਆਣਾ ਵਿਚ ਬਣਿਆ ਸਭ ਤੋਂ ਵੱਡਾ ਕਲਾਕ ਟਾਵਰ

 

ਚੜ੍ਹਦੇ ਤੇ ਲਹਿੰਦੇ ਪੰਜਾਬ-ਕਈ ਕਲਾਕ ਟਾਵਰ ਨੇ-ਕਿਸੇ ਦੀ ਹਾਈਟ ਜ਼ਿਆਦਾ , ਤੇ ਕਿਸੇ ਦੀ ਘੱਟ। ਕੋਈ ਵਰ੍ਹੇ ਕੰਪਲੀਟ ਹੋ ਗਿਆ ਤੇ ਕੋਈ 2 ਤੋਂ 5 ਵਰ੍ਹੇ ਦਾ ਵਕਤ ਲੈ ਗਿਆ-ਪਰ ਜਿਹੜੇ ਕਲਾਕ ਟਾਵਰ ਦੀ ਤਾਰੀਖ਼ ਜਾਨਣ ਲੱਗੇ ਆਂ-ਉਸ ਨੂੰ ਬਣਾਉਣ ਵਕਤ ਲੱਗਿਆ ਸੀ 44 ਵਰ੍ਹੇ ਦਾ-ਚੜ੍ਹਦੇ ਪੰਜਾਬ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਵੱਡੇ ਸ਼ਹਿਰ-ਲੁਧਿਆਣਾ ਬਣਿਐ ਇਹ ਕਲਾਕ ਟਾਵਰ---ਲੁਧਿਆਣਾ ਇਹ ਬਣਿਆ ਕਿੱਥੇ , ਜੀ.ਟੀ. ਰੋਡ ਤੇ, ਉਹ ਜੀ.ਟੀ. ਰੋਡ-ਜਿਹੜਾ ਬਰਤਾਨੀਆ ਹਕੂਮਤ ਵਕਤ ਲੁਧਿਆਣਾ ਤੋਂ ਪੇਸ਼ਾਵਰ ਤੱਕ ਜਾਂਦਾ ਸੀ-ਤਕੜਾ ਵਪਾਰ ਹੁੰਦਾ ਸੀ ਉਸ ਵਕਤ ਦੋਵਾਂ ਸ਼ਹਿਰਾਂ-ਨੇੜੇ ਰੇਲਵੇ ਸਟੇਸ਼ਨ ਵੀ -1870 ’ ਦਿੱਲੀ ਤੋਂ ਲਾਹੌਰ ਤੱਕ ਰੇਲ ਇੰਜ਼ਨ ਖੁੱਲਿ੍ਹਆ ਸੀ ਇੱਥੇ-ਆਵਾਜਾਈ ਬਹੁਤ ਸੀ, ਉਦੋਂ ਵੀ ਤੇ ਅੱਜ ਵੀ, ਦੁਕਾਨਾਂ ਤੇ ਸਰਾਵਾਂ ਵੀ ਬਣ ਗਈਆਂ, ਨੇੜੇ ਚੌੜਾ ਬਾਜ਼ਾਰ , ਸਰ ਕਲੌਡ ਵੇਡ ਵਲੋਂ ਡਿਜ਼ਾਇਨ ਕੀਤੀਆਂ ਖ਼ੂਬਸੂਰਤ ਗਲੀਆਂ, ਬਾਜ਼ਾਰ ਵਗ਼ੈਰਾ। ਖ਼ੈਰ, ਤਾਰੀਖ਼ ਘੰਟਾ ਘਰ ਦੀ , ਜਿਹੜਾ ਲੁਧਿਆਣਾ ਦਾ ਵਪਾਰਕ ਕੇਂਦਰ ਦੇ ਐਂਟਰੀ ਪੁਆਇੰਟ ਹੀ ਆਖ ਸਕਦੇ ਆਂ, ਲੈਂਡਸਕੇਪ ਵਿਚ , ਉੱਥੇ -ਵੈਸੇ ਬਣਾਇਆ ਤਾਂ ਸੀ ਇਹ ਜੀ.ਟੀ.ਰੋਡ ਤੇ, ਪਰ ਹੁਣ ਇਹ ਬੈਕਗਰਾਉਂਡ ਵਿਚ ਮੁੜ ਗਿਐ, ਕਾਰਨ, ਕਾਰਨ ਫਲਾਈਓਵਰ।-------ਘੰਟਾ ਘਰ ਦਾ ਜਿਹੜਾ ਡਿਜ਼ਾਇਨ , ਉਹਦੇਚੋਂ ਬਰਤਾਨੀਆ ਵਿਰਸੇ ਦੀ ਝਲਕ ਪੈਂਦੀ -ਘੰਟਾ ਘਰ ਅੰਮ੍ਰਿਤਸਰ ਦੇ ਉਸ ਵਕਤ ਨਗਰ ਪਾਲਿਕਾ ਦੇ ਚੀਫ਼ ਇੰਜੀਨੀਅਰ ਸਨ ਜੌਨ ਗੌਰਡਨ, ਉਨ੍ਹਾਂ ਡਿਜ਼ਾਇਨ ਕੀਤਾ ਸੀ, ਤੇ ਸ਼ੁਰੂਆਤ ਹੋਈ ਸੀ 1862 ’ਚ। ਯੂਰਪੀਅਨ ਗੈਥਿਕ ਸ਼ੈਲੀ ਦਾ ਡਿਜ਼ਾਇਨ ਤੇ ਏਦਾਂ ਜਾਪਦੈ ਕਿ ਇਹਦੇ ਤੇ ਲਾਲ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। 10 ਮੰਜ਼ਲਾ ਬਿਲਡਿੰਗ ਬਣ ਗਈ, ਉੱਚੀ, ਉੱਚੀ ਤਕਰੀਬਨ 30 ਕੁ ਮੀਟਰ, ਤੇ 44 ਵਰ੍ਹੇ ਬਾਅਦ ਇਹਦਾ ਉਦਘਾਟਨ ਹੋਇਆ ਸੀ ਇਹਦਾ, 18 ਅਕਤੂਬਰ 1906 ਨੂੰ-ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੋਮਰੀ ਨੇ ਕੀਤਾ ਸੀ, ਤੇ ਉਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੀਗੇ ਦੀਵਾਨ ਟੇਕ ਚੰਦ। ਇਹ ਘੰਟਾ ਘਰ ਮਹਾਂਰਾਣੀ ਵਿਕਟੋਰੀਆ ਦੀ ਯਾਦ ਬਣਾਇਆ ਗਿਐ-ਗੱਲ ਆਗਾਜ਼ ਤੋਂ ਚਾਲੂ ਕਰਦੇ ਆਂ-ਇਹਦਾ ਨਾਂਅ ਸੀ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ, ਪਰ ਪੁਕਾਰਦੇ ਕੁੱਝ ਹੋਰ ਨਾਂਅ ਨਾਲ ਨੇ, ਉਹ ਕਿਉਂ--ਉਹਦਾ ਕਾਰਨ ਇਹ ਹੈ ਕਿ ਜਦੋਂ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਆਏ ਇੱਥੇ, ਲੁਧਿਆਣਾ, ਉਦੋਂ ਜੈਨ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਤੇ ਮੰਗ ਕੀਤੀ ਕਿ ਘੰਟਾ ਘਰ ਦਾ ਨਾਂਅ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਤੋਂ ਬਦਲ ਕੇ ਭਗਵਾਨ ਮਹਾਵੀਰ ਜੈਨ ਘੰਟਾ ਘਰ ਰੱਖਿਆ ਜਾਵੇ, ਫ਼ਿਰ ਕੀ, ਬਦਲ ਤਾਂ ਨਾਂਅ, ਤੇ ਨਾਂਅ ਰੱਖਿਆ ਗਿਆ ਭਗਵਾਨ ਮਹਾਂਵੀਰ ਜੈਨ ਘੰਟਾ ਘਰ।  ਹੁਣ ਘੜੀਆਂਤੇ ਜਾਈਏ, ਉਸ ਵਕਤ ਘੜੀਆਂ ਦਾ ਦੌਰ ਨਹੀਂ ਸੀ ਨਾ, ਇਹੀ ਘੜੀਆਂ ਸੀਗੀਆਂ, ਘੰਟਾ ਘਰ ਦੀਆਂ, ਇਨ੍ਹਾਂ ਦੀ ਟਨ-ਟਨ ਦੀ ਆਵਾਜ਼ ਹੀ ਦਸਦੀ ਸੀ ਟਾਈਮ, ਉਦੋਂ ਕੀ ਸੀਗਾ ਕਿ ਘੰਟਾ ਘਰ ਦਾ ਘੰਟਾ ਵਜਾਉਣ ਲਈ ਬਕਾਇਦਾ ਮੁਲਾਜ਼ਮ ਹੁੰਦਾ ਸੀ, ਜਿਹੜਾ ਘੰਟੇ-ਘੰਟੇ ਬਾਅਦ ਘੰਟਾ ਵਜਾਂਉਂਦਾ ਸੀ, ਜਿਵੇਂ ਦੋ ਵਜੇ 2 ਵਾਰ ਆਵਾਜ਼--ਇਸ ਤਰ੍ਹਾਂ-ਵੈਸੇ ਪੰਜਾਬ ਦੀ ਵੰਡ ਤੋਂ ਬਾਅਦ ਵਿਚ ਵੀ ਵਜਦਾ ਰਿਹੈ ਇਹ, ਪਰ ਮੁੜ ਕੇ ਬੰਦ ਹੋ ਗਿਆ, ਫਿਰ ਸਮਾਰਟ ਸਿਟੀ ਮਿਸ਼ਨ ਅਧੀਨ ਇਹਦੀ ਰਿਪੇਅਰ ਕੀਤੀ ਗਈ ਤੇ ਮੁੜ ਤੋਂ ਸੁਨਣ ਲੱਗ ਪਈਆਂ ਘੰਟੇ ਦੀਆਂ ਆਵਾਜ਼ਾਂ, ਅਗਰ ਰਾਤ ਵਕਤ ਦੇਖੀਏ ਇਸ ਘੰਟਾ ਘਰ ਨੂੰ ਤਾਂ ਨਜ਼ਾਰਾ ਵੱਖਰਾ ਹੀ ਨਜ਼ਰ ਆਉਂਦੈ, ਕਾਰਨ ਲਾਈਟਿੰਗ, ਵੱਖ-ਵੱਖ ਤਰ੍ਹਾਂ ਦੀ ਸ਼ੇਡ, ਇਕ ਦੋ ਥੋੜਾ ਨੇ, 36 ਤਰ੍ਹਾਂ ਦੀਆਂ ਸ਼ੇਡ ਸੈੱਟ ਕੀਤੀਆਂ ਗਈਆਂ ਨੇ, ਜਿਹੜੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਦਲਦੀਆਂ ਰਹਿੰਦੀਆਂ ਨੇ। ਰੰਗ ਬਿਰੰਗਾ ਤੇ ਖ਼ੂਬਸੂਰਤ ਨਜ਼ਾਰਾ ਹੁੰਦੈ ਰਾਤ ਵਕਤ। ਕਲਾਕ ਟਾਵਰ ਬਣਿਆ ਹੋਇਆ ਤਾਂ ਬਹੁਤ ਖ਼ੂਬਸੂਰਤ , ਪਰ ਉਹ ਦਿੱਖ ਨਹੀਂ ਨਜ਼ਰ ਆਉਂਦੀ, ਜਿਹੜੀ ਪੇਸ਼ਾਵਰ ਰੋਡ ਵਕਤ ਸੀ, ਅਲੋਪ ਜਿਹੀ ਹੋ ਗਈ, ਕਿਉਂ, ਕਿਉਂਕਿ ਸੰਘਣੀ ਆਬਾਦੀ ਹੋ ਗਈ ਤੇ ਨੇੜੇ ਤੇੜੇ ਬਹੁਮੰਜ਼ਲਾਂ ਇਮਾਰਤਾਂ ਬਣ ਗਈਆਂ, ਫਲਾਈ ਓਵਰ ਵੀ ਬਣ ਗਿਆ, ਸ਼ਾਇਦ ਇਹ ਘੰਟਾ ਘਰ ਖੁਦ ਨੂੰ ਘੁਟਣ ਜਿਹੀ ਫੀਲ ਕਰ ਰਿਹੈ, ਵੈਸੇ ਲੁਧਿਆਣਾ ਦਾ ਘੰਟਾ ਘਰ ਹੈ ਬਹੁਤ ਖ਼ੂਬਸੂਰਤ-ਤੁਹਾਡਾ ਵੀ ਕਦੇ ਲੁਧਿਆਣੇ ਗੇੜਾ ਲੱਗੇ ਤਾਂ ਜ਼ਰੂਰ ਦੇਖਣਾ ਲੁਧਿਆਣਾ ਦੀ ਸ਼ਾਨ-ਖ਼ੂਬਸੂਰਤ ਕਲਾਕ ਟਾਵਰ

                                                                                       -----ਇਤਿਹਾਸਕਾਰ ਲਛਮਣ ਦੋਸਤ 

-----------

There are many clock towers in Punjab - some are higher and some are lower. Some were completed in a year and some took 2 to 5 years - but those who started to know the date of the clock tower - it took 44 years to build - the most in terms of area in Punjab. This clock tower is built in the big city-Ludhiana---where is it built in Ludhiana, G.T. On the road, he GT. Road-which used to go from Ludhiana to Peshawar during the British rule-there was a brisk trade in both cities at that time-there was also a railway station nearby-in 1870 a train engine was opened from Delhi to Lahore here-there was a lot of traffic, even then Even today, shops and taverns are also built, nearby is the broad bazaar, beautiful streets designed by Sir Claude Wade, bazaars etc. Well, the date is of Ghanta Ghar, which can only be called the entry point of the commercial center of Ludhiana, is in the landscape, it was built there on the GT Road, but now it has gone back to the background, because, Reason to flyover .------ hour of the house, which was the desired home of the house, and the beginning of Amritsar, and the beginning of Amritsar. It happened in 1862. It is designed in the European Gothic style and appears to have used red bricks. A 10-storey building was built, tall, about 30 meters high, and it was inaugurated after 44 years, on 18 October 1906, by the Lieutenant Governor of Punjab, Sir Charles Montgomery, and then the Deputy Commissioner of Ludhiana, Sige Diwan Tek. the moon This bell tower was built in the memory of Queen Victoria - it was started from the beginning - it was called Maharani Victoria Memorial Bell Tower, but it is called by some other names, why - the reason is that when Giani Zail Singh, When he was the Chief Minister of Punjab, he came here, in Ludhiana, then the Jain Samaj leaders met the Chief Minister and demanded that the name of the Ghanta Ghar should be changed from Maharani Victoria Memorial Ghanta Ghar to Bhagwan Mahavir Jain Ghanta Ghar. Then what, the name changed, and the name was kept as Bhagwan Mahavir Jain Ghanta Ghar. Now let's come to the clocks, there was no era of clocks at that time, these were the clocks, the bells of the house, the sound of their tones told the time. , which used to ring the bell hour after hour, like 2 o'clock at two o'clock -- like this, it has been ringing even after the partition of Punjab, but it stopped again, then it was repaired under the Smart City Mission. The sounds of the clock started to be heard again, if we see the time at night, this clock house looks different, because of the lighting, different kinds of shades, one or two, 36 kinds of shades have been set, which They keep changing after a while. It is a colorful and beautiful sight at night time. The clock tower is very beautiful when it is built, but the look is not visible, which was Peshawar Road at the time, it has disappeared. The clock tower is feeling suffocated, by the way, the clock tower of Ludhiana is very beautiful - if you ever visit Ludhiana, you must see the splendor of Ludhiana - the beautiful clock tower.

ਇਤਿਹਾਸਕਾਰ ਲਛਮਣ ਦੋਸਤ 

Share:

Definition List

blogger/disqus/facebook

Unordered List

Support