ਪਿੰਡ ਲਾਧੂਕਾ LADHU KA VILLAGE

ਪਿੰਡ ਲਾਧੂਕਾ LADHU KA VILLAGE

ਲਾਧੂਕਾ ਪਿੰਡ ਲਾਧੋ ਖਾਨ ਵੱਟੂ ਨੇ ਵਸਾਇਆ ਸੀ - ਉਸਦਾ ਇਕ ਪੁੱਤਰ ਵਲੀ ਮੁਹਮਦ ਅੰਨਾ ਸੀ, ਪਰ ਨਿਆ ਸਹੀ ਕਰਦਾ ਸੀ- ਇਕ ਵਾਰੀ ਚੋਰੀ ਦੇ ਇਕ ਕੇਸ ਵਿਚ ਉਸ ਨੇ ਆਪਣੇ ਪੁੱਤਰ ਨੂੰ ਸਜਾ ਦਿਤੀ ਸੀ, ਸਜਾ ਪਤਾ ਹੈ ਕੀ ਸੀ ?
ਸਜਾ ਸੀ ਕਿ ਲਾਧੋਕਾ (ਲਾਧੂਕਾ) ਤੇ ਲਾਗਲੇ ਪਿੰਡਾਂ ਵਿਚ ਲੜਕੀਆਂ ਦੇ ਵਿਆਹ ਵਿਚ ਘਿਓ, ਗੁੜ, ਦੁਧ, ਲੱਸੀ ਤੇ ਬਰਾਤੀਆਂ ਦਾ ਸਾਰਾ ਖਰਚ ਓਹ ਕਰੇਗਾ - ਕੀਤਾ ਵੀ ਸੀ , ਕੀ ਅੱਜਕੱਲ ਏਹੋ ਜਿਹਾ ਨਿਆ ਹੁੰਦਾ ਹੈ ? ਲਾਧੋ ਖਾਨ ਦੇ ਇਕ ਪੁੱਤਰ ਨਿਜ਼ਾਮ ਉਦ ਦੀਨ ਸਰਦਾਰ ਓਨ੍ਰੇਰੀ ਮਜਿਸਟ੍ਰੇਟ ਸੀ, ਜਿਸ ਨੇ ਪਿੰਡ ਵਿਚ ਇਹ ਮਸਜਿਦ ਬਨਵਾਈ ਸੀ - ਮੇਨੂ ਇਹ ਕਹਾਣੀ ਦੱਸੀ ਹੈ ਬੁਜੁਰਗ ਬਾਬੂ ਰਾਮ arora ਨੇ (LACHHMAN DOST FAZILKA)

--- LADHUKA VILLAGE
Ladhika pind ladho khan wattoo ne vasaya see. us da ik putter wali mohammad anna see - par niya sahi karda see- ik wari chori de ik kesh vich us ne apne putter noo saza ditti see- saza pta hai kee see ?
saza eh see k ladhuka te lagle pindan vich jis ladki (Girl) daa viah hovega us vich ghiyo, gud, dudh te lassi deve ga- baraat dee seva vee karega - kita vv inj- KI ajj kall is taran da NIYA hunda hai - us da ik putter Nizam-ud-din onreri Mazistret see - jis ne pind vich maszid banvai see - mainu eh gall dassi hai Bujurg Babu Ram Arora ne
-- is maszid te likhya hai Nizam-ud-din
(LACHHMAN DOST FAZILKA) Writter - Fazilka Ek Mahagatha

Comments