1 ਪ੍ਰਸ਼ਨ -ਪੰਜਾਬ ਵਿਚ ਹੌਜਰੀ ਸਨਅਤ ਕਿਹੜੇ ਸ਼ਹਿਰ ਵਿਚ ਹੈ ?
1 ਲੁਧਿਆਣਾ 2 ਮੋਗਾ
3. ਪਟਿਆਲਾ 4 ਮਲੋਟ
2 ਪ੍ਰਸ਼ਨ ਜੀ-20 ਸੰਮੇਲਨ ਲਈ ਪੰਜਾਬ ਦੇ ਕਿਹੜੇ ਸ਼ਹਿਰ ਵਿਚ ਦੋ ਸੰਮੇਲਨ ਹੋ ਰਹੇ ਹਨ ?
1. ਸ੍ਰੀ ਮੁਕਤਸਰ ਸਾਹਿਬ 2. ਲੁਧਿਆਣਾ
3. ਪਟਿਆਲਾ 4 ਸ੍ਰੀ ਅਮ੍ਰਿਤਸਰ ਸਾਹਿਬ
3 ਪ੍ਰਸ਼ਨ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ ?
1 ਪ੍ਰਧਾਨ ਮੰਤਰੀ 2 ਮੁੱਖ ਮੰਤਰੀ
3. ਉਪ ਮੁੱਖ ਮੰਤਰੀ 4 ਉਪ ਰਾਸ਼ਟਰਪਤੀ
4 ਪ੍ਰਸ਼ਨ ਭਾਰਤ ਦੀਆਂ ਕਿੰਨੀਆਂ ਫਿ਼ਲਮਾਂ ਨੁੰ ਆਸਕਰ ਅਵਾਰਡ ਮਿਲਿਆ ਹੈ
1 ਦੋ 2 ਤਿੰਨ
3 ਪੰਜ 4 ਸੱਤ
5 ਪ੍ਰਸ਼ਨ ਭਾਰਤ ਵਿਚ ਬਦਲਦੀਆਂ ਮੌਸਮੀ ਪ੍ਰਸਥਿਤੀਆਂ ਵਿਚ ਗਰਮੀ ਦੀ ਸ਼ੁਰੂਆਤ ਕਿਹੜੇ ਮਹੀਨੇ ਸ਼ੁਰੂ ਹੁੰਦੀ ਹੈ
1 ਮਾਰਚ 2 ਫਰਵਰੀ
3 ਅਪ੍ਰੈਲ 4 ਮਈ
6 ਪ੍ਰਸ਼ਨ ਉਤਰ ਕੋਰੀਆ ਵਲੋਂ ਕਿੰਨੀਆਂ ਮਿਜਾਇਲਾਂ ਦਾ ਪ੍ਰੀਖਣ ਕੀਤਾ ਗਿਆ
1 ਇਕ 2 ਚਾਰ
3 ਦੋ 4 ਤਿੰਨ
7 ਪ੍ਰਸ਼ਨ -ਵਿਰਾਸਤ ਏ ਖਾਲਸਾ ਪੰਜਾਬ ਦੇ ਕਿਸ ਸ਼ਹਿਰ ਵਿਚ ਸਥਿਤ ਹੈ
1 ਪਟਿਆਲਾ , 2 ਸ੍ਰੀ ਮੁਕਤਸਰ ਸਾਹਿਬ,
3 ਸ੍ਰੀ ਆਨੰਦਪੁਰ ਸਾਹਿਬ 4 ਜਲੰਧਰ
8 ਪ੍ਰਸ਼ਨ ਵਾਤਾਵਰਣ ਪ੍ਰੇਮੀ ਸ਼ਬਦ ਕਿਸ ਗੁਰੂ ਨੁੰ ਸੰਬੋਧਨ ਕਰਦਾ ਹੈ
1 ਗੁਰੂ ਹਰਿ ਰਾਇ ਜੀ , 2 ਗੁਰੂ ਅਗੰਦ ਦੇਵ ਜੀ
2 ਸ੍ਰੀ ਗੁਰੂ ਨਾਨਕ ਦੇਵ ਜੀ 4 ਸ੍ਰੀ ਗੁਰੂ ਤੇਗ ਬਹਾਦਰ ਜੀ
9 ਪ੍ਰਸਨ - ਉਹ ਕਿਹੜਾ ਵਿਕਸਤ ਦੇਸ਼ ਹੈ ਜਿਸ ਦੇ ਦੋ ਬੈਂਕ ਫੇਲ ਹੋ ਗਏ ਹਨ
1 ਅਮਰੀਕਾ 2 ਇੰਗਲੈਂਡ
3 ਯੂਨਾਟਿੲਡ ਕਿੰਗਡਮ 4 ਰੂਸ
10 ਵਿਸ਼ਵ ਹਵਾ ਗੁਣਵਤਾ ਵਿਚ ਭਾਰਤ ਦਾ ਕਿੰਨਵਾ ਸਥਾਨ ਹੈ
1 ਚੌਥਾ 2 ਦੂਜਾ
3 ਪੰਜਵਾਂ 4 ਅੱਠਵਾਂ
11 ਫਰਵਰੀ 2023 ਦੌਰਾਨ ਦੇਸ਼ ਵਿਚ ਥੋਕ ਮਹਿੰਗਾਈ ਦੀ ਦਰ ਕਿੰਨੀ ਰਹੀ
1 3.85 ਫੀਸਦੀ 2 2 ਫੀਸਦੀ
3 4 ਫੀਸਦੀ 4 1 ਫੀਸਦੀ
Ans 1 -1 , 2- 4 , 3-4 , 4-2 5-1 ,6-2, 7-3 , 8-1, 9-1, 10-4 ,11-1
0 comments:
Post a Comment