ਪ੍ਰਸ਼ਨ - ਕਸ਼ਮੀਰ ਵਿਚ ਪਰਿਹਾਸਪੁਰ ਨਗਰ ਦੀ ਸਥਾਪਨਾ ਕਿਸ ਨੇ ਕੀਤੀ ਸੀ ?
ਉਤਰ -ਲਲਿਤਾਦਿਤਿਆ
ਪ੍ਰਸ਼ਨ -ਕਿਹੜੀ ਬਿਮਾਰੀ ਟੈਟੂ ਬਣਾਉਣ ਦੇ ਦੁਆਰਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਹੁੰਦੀ ਹੈ।
ਉਤਰ ਚਿਕਣਗੁਣੀਆ
ਪ੍ਰਸ਼ਨ -ਅਨੁਵੰਸਿ਼ਕ ਇੰਜੀਨੀਅਰੀ ਜੀਨਾਂ ਨੂੰ ਸਥਾਨਤਾਰਿਤ ਹੁੰਦਾ ਹੈ ?
ਉਤਰ -ਸੂਖਮ ਜੀਵਾਂ ਤੋਂ ਉਚਤਰ ਜੀਵਾਂ ਵਿਚ
ਪ੍ਰਸ਼ਨ -ਭਾਰਤ ਛੱਡੋ ਅੰਦੋਲਨ ਕਿਸ ਦੀ ਪ੍ਰਤੀਕਿਰਿਆ ਵਿਚ ਆਰੰਭ ਕੀਤਾ ਗਿਆ ?
ਉਤਰ -ਕ੍ਰਿਪਸ ਪ੍ਰਸਤਾਵ
ਪ੍ਰਸ਼ਨ -ਸਭ ਤੋਂ ਵੱਡੀ ਸੰਸਦੀ ਸਮਿਤੀ ਕਿਹੜੀ ਹੈ ?
ਉਤਰ -ਪ੍ਰਕਾਲਲਨ ਸਮਿੰਤੀ
ਪ੍ਰਸ਼ਨ - ਸੁਪਰੀਮ ਕੋਰਟ ਵਿਚ ਜੱਜਾਂ ਦੀ ਸੰਖਿਆ ਵਿਚ ਵਾਧਾ ਕਰਨ ਦੀ ਸ਼ਕਤੀ ਕਿਸ ਦੇ ਕੋਲ ਹੁੰਦੀ ਹੈ।
ਉਤਰ -ਸੰਸਦ
ਪ੍ਰਸ਼ਨ -ਕਿਹੜਾ ਜੀਵ ਫਿਲਟਰ ਫੀਡਰ ਹੈ ?
ਉਤਰ -ਸੀਪ
0 comments:
Post a Comment