punjabfly

Aug 4, 2018

पंचायत, ब्लाक समिति और जिला परिषद चुनावों को लेकर कमरकस लें कांग्रेस वर्कर: घुबाया
दो जोनों में कांग्रेस कार्यकर्ताओं से की बैठक
                              

फाजिल्का, 4 अगस्त: पंचायत, ब्लाक समिति और जिला परिषद के होने वाले चुनावों को लेकर कांग्रेस का हर वर्कर कमरकस ले ताकि अकाली भाजपा व अन्य सियासी पार्टियों के उम्मीदवारों को पराजित किया जा सके। इसके अलावा कांग्रेस कार्यकर्ता कांग्रेस सरकार की कल्याणकारी नीतियां घर घर पहुंचाए। यह बात फाजिल्का हलके के विधायक दविन्द्र सिंह घुबाया ने गांव झोक डिपूलाना जोन के कांग्रेस वर्करों को संबोधित करते हुए कही। इसके अलावा उन्होंने जोडक़ी कंकर वाली जोन के वर्करों को चुनावों की तैयारी में जुट जाने को कहा। इस मौके पर विधायक के मीडिया इंचार्ज बलकार सिंह सिद्धू, गुरजीत सिंह गिल कौडिय़ां वाली, वरिन्द्र सिंह सरपंच जोडक़ी, बिट्टू नंबरदार, सिमरजीत सिंह, सुभाष कुमार सरपंच चुवाडिय़ां वाली, रमेश कुमार पूर्व सरपंच चुवाडिय़ां वाली, बलकार जोसन, अमीर सिंह, रछपाल सिंह, सुखदेव सिंह पूर्व सरपंच, डॉ. प्रेम सिंह, राजबीर सिंह, जसविन्द्र सिंह ओझांवाली, गुरदीप सिंह, कुलदीप सिंह, पाल सिंह, सुरिन्द्र सिंह अभुन्न, शेर बाज सिंह, अमरजीत सिंह, अंग्रेज सिंह, सतपाल भूसरी, सुरिन्द्र पाल सिंह छिन्दा, किशोर साबूआणा, हरबंस सिंह कार्यालय प्रभारी, सोनू मौजम, मास्टर जोगिन्द्र सिंह, परमपाल सिंह रामपुरा, बलविन्द्र वनवाला, गुरजंट सिंह चिमनेवाला, वेद ढाबां, बंटी बजाज आदि के अलावा भारी संख्या में कांगे्रस के कार्यकर्ता उपस्थित थे।
                             
जानकारी देते हुए विधायक के मीडिया इंचार्ज बलकार सिंह सिद्धू ने कहा कि विधायक स. घुबाया की ओर से दो जोनों में कांग्रेस कार्यकर्ताओं से बैठक की गई और चुनावों सबंधी जानकारी दी गई। इन बैठकों में विधायक दविन्द्र सिंह घुबाया पंचायत, ब्लाक समिति और जिला परिषद चुनावों में कांग्रेस पार्टी द्वारा इमानदार छवि वाले उम्मीदवार मैदान में उतारे जाएंगे और वह इसकी तैयारियां शुरू कर दें। उन्होंने यह भी कहा कि पंजाब के मुख्यमंत्री कैप्टन अमरेन्द्र सिंह की अगवाई में होने वाले यह चुनाव नशा रहित होंगे और चुनावों दौरान किसी को भी नशा बांटने नहीं दिया जाएगा। उन्होंने कहा कि कांग्रेस पार्टी ने चुनावों से पहले जो भी वायदे किए थे, उन्हें पूरा करने का सिलसिला जारी है और जो विकास कार्य अधूरे पड़े हैं, उन्हें हर हाल में पूरा किया जाएगा। 


ੰਚਾਇਤ, ਬਲਾਕ ਸੰਮਤੀ ਅਤੇ ਜ਼ਿਲ•ਾ ਪਰਿਸ਼ਦ ਚੋਣਾਂ ਨੂੰ ਲੈ ਕੇ ਕਮਰ ਕਸ ਲੈਣ ਕਾਂਗਰਸ ਵਰਕਰ: ਘੁਬਾਇਆ
ਦੋ ਜ਼ੋਨਾਂ ਵਿਚ ਕਾਂਗਰਸ ਵਰਕਰਾਂ ਨਾਲ ਕੀਤੀ ਮੀਟਿੰਗ
ਫ਼ਾਜ਼ਿਲਕਾ, 4 ਅਗਸਤ():  ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ•ਾ ਪਰਿਸ਼ਦ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਵਰਕਰ ਕਮਰ ਕਸ ਲੈਣ ਤਾਂ ਕਿ ਅਕਾਲੀ ਭਾਜਪਾ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਇਆ ਜਾ ਸਕੇ। ਇਸ ਤੋਂ ਇਲਾਵਾ ਕਾਂਗਰਸ ਵਰਕਰ ਕਾਂਗਰਸ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਘਰ ਘਰ ਪਹੁੰਚਾਉਣ। ਇਸ ਗੱਲ ਫ਼ਾਜ਼ਿਲਕਾ ਹਲਕੇ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਝੋਕ ਡਿਪੂ ਲਾਣਾ ਜੌਨ ਦੇ ਕਾਂਗਰਸ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਹੀ। ਇਸ ਤੋਂ ਇਲਾਵਾ ਉਨ•ਾਂ ਜੋੜਕੀ ਕੰਕਰ ਵਾਲੀ ਜੌਨ ਦੇ ਵਰਕਰਾਂ  ਨੂੰ ਚੋਣਾਂ ਦੀ ਤਿਆਰੀ ਵਿਚ ਜੁੱਟ ਜਾਣ ਨੂੰ ਕਿਹਾ। ਇਸ ਮੌਕੇ ਵਿਧਾਇਕ ਦੇ ਮੀਡੀਆ ਇੰਚਾਰਜ ਬਲਕਾਰ ਸਿੰਘ ਸਿਧੂ, ਗੁਰਜੀਤ ਸਿੰਘ ਕੋੜਿਆਂਵਾਲੀ, ਵਰਿੰਦਰ ਸਿੰਘ ਸਰਪੰਚ, ਬਿੱਟੂ ਨੰਬਰਦਾਰ, ਸਿਮਰਜੀਤ ਸਿੰਘ, ਸੁਭਾਸ਼ ਕੁਮਾਰ ਸਰਪੰਚ ਚੁਵਾੜਿਆਂ ਵਾਲੀ, ਰਮੇਸ਼ ਕੁਮਾਰ ਸਾਬਕਾ ਸਰਪੰਚ, ਬਲਕਾਰ ਜੋਸਨ, ਅਮੀਰ ਸਿੰਘ, ਰਛਪਾਲ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਡਾ. ਪ੍ਰੇਮ ਸਿੰਘ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਓਝਾਂ ਵਾਲੀ, ਗੁਰਦੀਪ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ, ਸੁਰਿੰਦਰ ਸਿੰਘ ਅਭੁੱਨ, ਸ਼ੇਰਬਾਜ ਸਿੰਘ, ਅਮਰਜੀਤ ਸਿੰਘ, ਅੰਗਰੇਜ਼ ਸਿੰਘ, ਸਤਪਾਲ ਭੁਸਰੀ, ਸੁਰਿੰਦਰ ਪਾਲ ਸਿੰਘ ਛਿੰਦਾ, ਕਿਸ਼ੋਰ ਸਾਬੂਆਣਾ, ਹਰਬੰਸ ਸਿੰਘ, ਸੋਨੂੰ ਮੌਜਮ, ਮਾਸਟਰ ਜੋਗਿੰਦਰ ਸਿੰਘ, ਪਰਮਪਾਲ ਸਿੰਘ ਰਾਮਪੁਰਾ, ਬਲਵਿੰਦਰ ਵਨ ਵਾਲਾ, ਗੁਰਜੰਟ ਸਿੰਘ ਚਿਮਨੇਵਾਲਾ, ਵੇਦ ਢਾਬਾਂ, ਬੰਟੀ ਬਜਾਜ ਆਦਿ ਤੋਂ ਇਲਾਵਾ ਭਾਰੀ ਸੰਖਿਆ ਵਿਚ ਕਾਂਗਰਸ ਵਰਕਰ ਮੌਜੂਦ ਸਨ। ਜਾਣਕਾਰੀ ਦਿੰਦਿਆਂ ਵਿਧਾਇਕ ਦੇ ਮੀਡੀਆ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਦੋ ਜ਼ੋਨਾਂ ਝੋਕ ਡਿਪੂ ਲਾਣਾ ਜੌਨ ਅਤੇ ਜੋੜਕੀ ਕੰਕਰ ਵਾਲੀ ਜੌਨ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ•ਾਂ ਵਿਚ ਵਿਧਾਇਕ ਸ. ਘੁਬਾਇਆ ਨੇ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ•ਾ ਪਰਿਸ਼ਦ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਵਰਕਰਾਂ ਨੂੰ ਤਿਆਰੀ ਵਿਚ ਜੁੱਟ ਜਾਣ ਬਾਰੇ ਕਿਹਾ। ਉਨ•ਾਂ ਕਿਹਾ ਕਿ ਉਕਤ ਚੋਣਾਂ ਵਿਚ ਇਮਾਨਦਾਰ ਛਵੀ ਵਾਲੇ ਉਮੀਦਵਾਰ ਹੀ ਮੈਦਾਨ ਵਿਚ ਉਤਾਰੇ ਜਾਣਗੇ। ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਣ ਵਾਲੀਆਂ ਇਨ•ਾਂ ਚੋਣਾਂ ਵਿਚ ਕਿਸੇ ਨੂੰ ਵੀ ਨਸ਼ਾ ਵੰਡਣ ਨਹੀਂ ਦਿੱਤਾ ਜਾਵੇਗਾ। 

Panchayat, Block Committee and Zilla Parishad elections take workers to Congress workers: MLA Ghubaya

Meeting of Congress workers in two zones
Fazilka, August 4: Every Congress worker should take the task of defeating the candidates of Akali BJP and other political parties for the elections being held by Panchayat, Block Samiti and Zilla Parishad. Apart from this, Congress workers brought the Congress government's welfare policies home. This was stated by Fazilka Halqi MLA Davinder Singh Ghubaya while addressing the Congress workers of the Zok Dipulana Zone. Apart from this, he asked the workers of Junkyard Kankar Zone to get ready for the elections. On this occasion, the MLA of the media, Balkar Singh Sidhu, Gurjeet Singh Gill, the cordial, Varindra Singh Sarpanch, Bittu Nambarar, Simarjit Singh, Subhash Kumar, Sarpanch, Ramesh Kumar, ex Sarpanch, Balkar Josan, Amir Singh, Rachpal Singh, Sukhdev Singh ex Sarpanch, Dr. Prem Singh, Rajbir Singh, Jaswinder Singh Ojhnawali, Gurdeep Singh, Kuldeep Singh, Pal Singh, Surinder Singh Abhun , Sher Baj Singh, Amarjeet Singh, Angrej Singh, Satpal Bhusri, Surinder Pal Singh Chhinda, Kishore Sabuana, in charge of Harbans Singh office, Sonu Mozam, Master Joginder Singh, Parampal Singh Rampura, Balvindra waanwalla, Gurjant Singh Chimanevala, Ved Dhaban, Bunty Bajaj Besides, a large number of Congress workers were present.
                             Giving information, MLA of the media, Balkar Singh Sidhu said that MLA The meeting was held in two zones by Congress workers and information was given about the elections. In these meetings, MLA Dawindar Singh Ghubaya Panchayat, Block Samiti and Candidates with honest image of the Congress party will be fielded in the Zilla Parishad elections and start preparing for it. He also said that this election being held under the leadership of Punjab Chief Minister Capt Amrinder Singh will be drug-free and nobody will be allowed to disturb anyone during the elections. He said that the Congress party has fulfilled all the commitments made before the elections and the development works which are incomplete will be completed in every situation.

Share:

0 comments:

Post a Comment

Definition List

blogger/disqus/facebook

Unordered List

Support