ਜਦੋਂ ਪਲੇਗ ਨੇ ਲੀਲ ਲਏ ਕਈ ਲੋਕ 

ਗੱਲ 1918 ਦੀ ਹੈ -ਜਦੋਂ ਫਾਜ਼ਿਲਕਾ ਵਿਚ ਪਲੇਗ ਦੀ ਬਿਮਾਰੀ ਫੈਲੀ ਸੀ - ਪਿੰਡ ਜੋੜ੍ਕੀ ਕੰਕਰਵਾਲੀ ਵਿਚ ਸਭ ਤੋਂ ਜਿਆਦਾ ਲੋਕ ਇਸ ਬਿਮਾਰੀ ਨਾਲ ਮਰੇ ਸੀ - ਪਿੰਡ ਦੇ ਲੋਕਾਂ ਨੂੰ ਜਿਵੇਂ ਓਹਨਾ ਦੇ ਬਜੁਰਗਾਂ ਨੇ ਦਸਿਆ -ਕਿ ਓਹ ਇਕ ਲਾਸ਼ ਨੂੰ ਜਲਾ ਕੇ ਆਉਂਦੇ ਸਨ ਤੇ ਪਿੰਡ ਵਿਚ ਇਕ ਹੋਰ ਆਦਮੀ ਦੀ ਮੋਤ ਹੋ ਜਾਂਦੀ -ਪਤਾ ਨਹੀ ਕਿਨੀਆਂ ਲਾਸ਼ਾਂ ਜਲਾਈਆਂ- ਕਿਸੇ ਦੇ ਘਰ ਰੋਟੀ ਨਹੀ ਬਣੀ- ਲਾਸ਼ ਦੀ ਅੱਗ ਤੇ ਛੱਲੀਆਂ ਭੂਨ ਕੇ ਪੇਟ ਦੀ ਅੱਗ ਬੁਝਾਈ- ਫੇਰ ਓਹਨਾ ਪਿੰਡ ਛੱਡ ਦਿਤਾ ਤੇ ਪੁਰਾਣੇ ਪਿੰਡ ਤੋ ਦੂਰ ਇਕ ਇਕ ਨਵਾਂ ਪਿੰਡ ਵਸਾਇਆ -ਜਿਸਨੂੰ ਜੋੜ੍ਕੀ ਕੰਕਰ ਵਾਲੀ ਨਾਮ ਦਿੱਤਾ -Lachhman dost
Jadon PLEG dee bimaari ne leel laye kai lok
gal 1918 dee hai-Fazilka vich PLEG dee bimari fail gai-us vele pind JODKI KANKARWALI vich kai lok mar gaye see- kise gar roti nahi bani-lokan ne lash dee agg te chhaliyan bhun ke pet dee agg bujhai see- fer oh lokan ne nava pind vasaya jis noon purane pind daa naam dita JODKI KANKARWALI- bahut dard bhari dastan see-

Comments