ਗੁਰੂਦੁਆਰਾ ਨਾਨਕ ਦਰਬਾਰ ਨਵੀਂ ਆਬਾਦੀ ਇਸਲਾਮਾਬਾਦ ਫਾਜ਼ਿਲਕਾ
ਦਾਸਤਾਨ - ਭਾਰਤ ਵਿਭਾਜਨ ਤੋਂ ਪਹਿਲਾਂ ਇਸ ਜਗਾਹ ਤੇ ਮਸਜਿਦ ਸੀ, ਵਿਭਾਜਨ ਦੋਰਾਨ ਇਸਾਈ ਸਮੁਦਾਏ ਦੀ ਮਹਿਲਾ smt. ਮਰੀਅਮ (New Abadi Islamabad) ਪਾਕਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਈ ਤੇ ਇਥੇ ਗੁਰੂਦੁਆਰਾ ਬਣਾ ਕੇ ਪ੍ਰਕਾਸ਼ ਕਰ ਦਿਤਾ, ਅੱਜ ਸਭ ਧਰਮਾਂ ਦੇ ਲੋਗ ਇਥੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ
-Guru Nanak Darbar New Abadi Fazilka
Dastan- India Vibhajan se pehle yha Masjid thi. Vibhajan ke baad Isaee Samudaye ke Orat Smt. Mariam Pakistan se GURU GRANTH SAHIB le ker ayee or yaha GURU DUARA bna ker parkash kiya- ab log yha sradha se sir ukate hai.

0 comments:
Post a Comment