Village Jandwala mira Sangla (Fazilka)

Village Jandwala mira Sangla (Fazilka)
photo 1930- right side Hagi bahawal khan Kuria zaildar-thx mahmood alam kuria
                                                    Village Jandwala mira Sangla (Fazilka)
                                               ਬੜੀ ਮਜੇਦਾਰ ਕਹਾਣੀ ਹੈ ਪਿੰਡ ਜੰਡ ਵਾਲਾ ਮੀਰਾ ਸਾਂਗਲਾ ਦੀ 
ਹਾਜੀ ਵਾਗੂ ਖਾਨ ਕੁਰੀਆ ਨੇ ਤਹਿਸੀਲਦਾਰ ਤੋਂ ਅਲਾਟ ਕਰਵਾਇਆ ਸੀ ਪਿੰਡ 
ਉਸ ਦੇ ਪੁੱਤਰ ਮੀਆਂ ਬਹਾਵਲ ਖਾਨ ਕੁਰੀਆ ਜੈਲਦਾਰ ਸੀ ਤੇ ਦੂਜਾ ਮੀਆਂ ਮੁਹਮੰਦ ਖਾਨ ਕੁਰੀਆ ਸੀ - ਮੀਆਂ ਬਹਾਵਲ ਖਾਨ ਕੁਰੀਆ ਜੈਲਦਾਰ ਦੇ ਤਿਨ ਪੁੱਤਰ ਤੇ ਮੀਆਂ ਮੁਹਮੰਦ ਖਾਨ ਕੁਰੀਆ ਦੇ ਵੀ ਤਿਨ ਪੁੱਤਰ ਸਨ - ਇਹਨਾਂ ਵਿੱਚੋ ਇਕ ਮੀਆਂ ਅਲਾਹ ਬਕਸ਼ ਜੈਲਦਾਰ ਸੀ ਤੇ ਸਰਕਾਰ ਦਰਬਾਰੇ ਬਹੁਤ ਕੱਮ ਕਰਾਉਂਦਾ ਸੀ ਉਹਨਾਂ ਨੇ ਹੀ ਓਥੇ ਅਕਬਰ ਪੁੱਲ ਬਣਵਾਇਆ ਸੀ
Ik mazedaar kahani - Hagi Waggu khan kuria ne tehsildaar to alaot karwaya see pind - us de putter mian Bahawal khan kuria Jaildar see te dusra putter mian mohammad khan kuria - mian Bahawal khan kuria de three bete - te mian mohammad khan kuria de tin (Three) bete sn- ehna vichon ik mian Alah Baksh jaildaar seee te sarkare darbare bahut kamm karanunde sn- ohna ne hee othe Akbar pul banwaya see --Lachhman Dost-
-
Story with Thx Ex sarpanch Mr. Ravinder kumar

Comments