punjabfly

Nov 17, 2022

ਜਿਸਮ ਤੋਂ ਰੂਹ ਤੱਕ--ਫ਼ਿਲਮੀ ਸਫ਼ਰਨਾਮਾ


Rangla bangal fazilka, history page, historian lachman dost


ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ ਦੀ--ਦੋਵੇਂ ਵੱਡੇ ਸ਼ਹਿਰ--ਲਾਗੇ-ਲਾਗੇ ਜਾਪਦੇ ਸੀ ਦੋਵੇਂ--ਪਰ ਜੂਹਾਂ ਨਾਲ ਰੂਹਾਂ ਦਾ--ਹਜ਼ਾਰਾਂ ਮੀਲਾਂ ਦਾ ਸਫ਼ਰ ਕਰ ਤਾਂ--1947 ’ਚ ਖਿੱਚੀ ਗਈ ਅਮਿੱਟ ਲਕੀਰ ਨੇ--ਕਈ ਕਲਾਵਾਂ ਅਧੂਰੇ ਸਫ਼ਰ ਦੀਆਂ ਕਹਾਣੀਆਂ



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ ਬਣ ਗਈਆਂ--ਤੇ ਫ਼ਿਲਮਕਾਰੀ--ਫ਼ਿਲਮਕਾਰੀ ਚੜ੍ਹਦੀ ਉਮਰੇ ਹੀ ਉੱਜੜ-ਪੁੱਜੜ ਗਈ--

ਪਹਿਲਾਂ ਸਫ਼ਰ ਕਰਦੇ ਆਂ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਦੀ--ਪਾਰਟੀਸ਼ਨ ਤੋਂ  ਪਹਿਲਾਂ--ਫ਼ਿਲਮਾਂ ਤੀਜਾ ਵੱਡਾ ਮਰਕਜ਼ ਸੀਗਾ--47 ’ਚ ਦੰਗੇ ਸ਼ੁਰੂ ਹੋ ਗਏ--ਫ਼ਿਲਮੀ ਕਾਰੋਬਾਰ ਠੱਪ ਹੋ ਗਿਆ--ਦੋ ਮੁਲਕ ਬਣ ਗਏ--ਉੱਧਰੋ ਦੇ ਪੰਜਾਬੀ ਫ਼ਿਲਮਸਾਜ਼, ਹਦਾਇਤਕਾਰ, ਫ਼ਨਕਾਰ, ਲੇਖਕ--ਜਿਹੜੇ ਅਰਸ਼ਾਂ ਤੇ ਸੀਗੇ--ਫ਼ਰਸ਼ ’ਤੇ ਆ ਗਏ--ਹਿੰਦੂ ਸਿੱਖ ਫ਼ਨਕਾਰਾਂ ਤੇ ਬਾਕੀਆਂ ਨੂੰ--ਨਵੇਂ ਮੁਲਕ ਤੋਂ ਹਿਜਰਤ ਕਰਨੀ ਪਈ--ਇੰਡੀਆ ਆ ਗਏ--ਤੇ ਜਿਹੜੇ ਮੁੰਬਈ ਦੇ ਫ਼ਨਕਾਰ ਸੀਗੇ--ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ--ਕੀ ਨਗਮਾਨਿਗਾਰ, ਕੀ ਅਦਾਕਾਰ ਤੇ ਕੀ ਗੁਲੂਕਾਰ--ਉੱਜੜ ਪੁੱਜੜ ਗਿਆ ਫ਼ਿਲਮਕਾਰੀ ਦਾ ਕਾਰੋਬਾਰ--ਕਈ ਫ਼ਿਲਮਾਂ ਡੱਬਾਬੰਦ ਹੋ ਗਈਆਂ--ਤੇ ਕਈਆਂ ਦੇ ਅਦਾਕਾਰ ਬਦਲਣੇ ਪਏ--ਝਾਤ ਮਾਰਦੇ ਆਂ ਇਨ੍ਹਾਂ ਦੇ ਸਫ਼ਰਨਾਮੇ ਤੇ--

ਪੰਚੋਲੀ ਸਟੂਡੀਓ--ਕਮਲਾ ਮੂਵੀਟੋਨ ਸਟੂਡੀਓ--ਕਿੱਥੇ ਸੀਗਾ--ਲਾਹੌਰ ’ਚ--ਉੱਥੇ ਹੀ ਰਹਿ ਗਿਆ ਨੌਰਦਰਨ ਇੰਦਰਾ ਸਟੂਡੀਓਜ਼--ਸਿਨੇ ਸਟੂਡੀਓ--ਭੁੱਲ ਗਿਆ ਜਮਾਨ ਪ੍ਰੋਡਕਸ਼ਨ--ਲੀਲਾ ਮੰਦਰ ਸਟੂਡੀਓ--ਕਿੱਥੋਂ ਲੱਭੀਏ--ਮਹੇਸ਼ਵਰੀ ਸਟੂਡੀਓ--ਨਾ ਬਤਰਾ ਸਟੂਡੀਓ ਮਿਲਦੈ ਉੱਥੇ ਤੇ ਨਾਲ ਹੀ ਉਹ ਲੋਕੇਸ਼ਨ--ਜਿੱਥੇ ਉਨ੍ਹਾਂ ਦੇ ਸੈੱਟ ਜਚਦੇ ਸੀ--ਸਾਰੇ ਲਾਹੌਰ ਰਹਿ ਗਏ--ਕਦੇ ਇਨ੍ਹਾਂ ਫ਼ਿਲਮਕਾਰਾਂ ਦੀ ਚਾਂਦੀ ਸੀ--ਵੰਡ ਹੋਈ--ਤਾਂ ਪਨਾਹਗੀਰ ਬਣਨਾ ਪਿਆ ਇਨ੍ਹਾਂ ਨੂੰ--ਸਭ ਕੁੱਝ ਤਾਂ ਲਾਹੌਰ ਰਹਿ ਗਿਆ--ਇਹੀ ਮੁੰਬਈ ਦੇ ਫ਼ਿਲਮੀਕਾਰਾਂ ਨਾਲ ਹੋਇਆ--ਸੇਮ ਪੁਜ਼ੀਸ਼ਨ--ਨਾ ਜਲਦੀ ਇਨ੍ਹਾਂ



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ ਦੇ ਪੈਰ ਜੰਮੇ--ਨਾ ਉਨ੍ਹਾਂ ਦੇ--ਕੜੀ ਮਸ਼ੱਕਤ ਕਰਨੀ ਪਈ ਸਾਰਿਆਂ ਨੂੰ--

ਲਾਹੌਰ ਦੀ ਫ਼ਿਲਮਕਾਰੀ ’ਤੇ ਝਾਤ ਮਾਰੀਏ--ਤਾਂ ਪ੍ਰਾਣ, ਓਮ ਪ੍ਰਕਾਸ਼, ਖ਼ਰੈਤੀ ਭੈਂਗਾ--ਬਲਰਾਜ ਮਹਿਤਾ--ਸਰੱਈਆ, ਪੰਡਤ ਗੋਬਿੰਦ ਰਮਾ, ਮੁਮਤਾਜ਼ ਬੇਗ਼ਮ, ਜੇ. ਕੇ. ਨੰਦਾ, ਆਈ.ਐੱਸ. ਜੌਹਰ, ਕਮਲ ਕਪੂਰ, ਕਾਮਨੀ, ਸੁੰਦਰ ਸਿੰਘ, ਇੰਦਰਾ ਬਿੱਲੀ, ਸੁਨੀਲ ਦੱਤ, ਚਮਨ ਲਾਲ ਸ਼ੁਗ਼ਲ, ਦੇਵਾ ਨੰਦ, ਗੋਪਾਲ ਸਹਿਗਲ--ਜਿਹੜਾ ਵੀ ਵਰਕਾ ਫ਼ਰੋਲੀਏ--ਫ਼ਿਲਮਸਾਜ਼, ਮੌਸੀਕੀਕਾਰ, ਅਦਾਕਾਰ--ਕਈ ਸੀਗੇ-ਫ਼ਿਲਮੀ ਕਾਰੋਬਾਰ ਨਾਲ ਜੁੜੇ ਹੋਏ--ਕੀ ਹੋਇਆ--ਕਿਸੇ ਨੂੰ ਭੁੱਲ ਨਹੀਂ--ਨਹੀਂ ਤਾਂ ਤੂਤੀ ਬੋਲਦੀ ਸੀ ਉਨ੍ਹਾਂ ਦੀ--ਕਈ ਥਾਵਾਂ ਤੇ ਆਬਾਦ ਹੋਏ--ਪਰ ਜੀਵਨ ਸਫ਼ਰ--ਜੀਵਨ ਸਫ਼ਰ ਦੀ ਦੁਬਾਰਾ ਕਾਮਯਾਬੀ ਲਈ ਬੜੀਆਂ ਤੱਤੀਆਂ ਹਵਾਵਾਂ ਪਿੰਡੇ ’ਤੇ ਝੱਲਣੀਆਂ ਪਈਆਂ ਉਨ੍ਹਾਂ ਨੂੰ

ਫ਼ਿਲਮ ਨਗਰੀ--ਮੁੰਬਈ ਦਾ ਸਫ਼ਰ ਕਰੀਏ ਤਾਂ ਇੱਥੇ ਫ਼ਨਕਾਰਾਂ ਦੀ ਲੰਬੀ ਫਹਿਰਿਸਤ ਸੀ ਉਸ ਵਕਤ--ਭਾਈ ਛੈਲਾ, ਸਆਦਤ ਹਸਨ ਮੰਟੋ--ਨੂਰ ਜਹਾਂ, ਮਾਸਟਰ ਗ਼ੁਲਾਮ ਕਾਦਰ--ਬਾਬਾ ਜੀ.ਏ.ਚਿਸ਼ਤੀ, ਹਮੀਦਾ ਬਾਨੋ, ਉਸਤਾਦ ਝੰਡੇ ਖ਼ਾਨ--ਮਾਸਟਰ ਗ਼ੁਲਾਮ ਕਾਦਰ--ਬੁਲਬੁਲ ਏ ਪੰਜਾਬ ਮੁਖ਼ਤਾਰ ਬੇਗ਼ਮ, ਖ਼ੁਰਸ਼ੀਦ ਬਾਨੋ, ਫ਼ਿਰੋਜ਼ ਨਿਜ਼ਾਮੀ, ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ-ਜ਼ਹੂਰ ਰਾਜਾ--ਕੀਹਦਾ ਕੀਹਦਾ ਨਾਂਅ ਦੱਸੀਏ -- ਹਿਜ਼ਰਤ ਕਰਨਾ ਪਿਆ ਭਾਰਤ ਤੋਂ--ਪਾਕਿਸਤਾਨ ’ਚ ਆਬਾਦ ਹੋ ਗਏ--ਇਸ ਲੰਬੀ ਫਹਿਰਿਸਤ ’ਚ --ਕਈ ਅਜਿਹੇ ਵੀ ਨੇ--ਜਿਹੜੀ ਦੀ ਅਦਾਕਾਰੀ--ਦਿਨ ਵਕਤ ਵੀ ਤਾਰੇ ਵਾਂਗਰ ਚਮਕਦੀ



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ ਸੀ--ਪਰ ਵੰਡ--ਵੰਡ ਨੇ ਉਨ੍ਹਾਂ ਨੂੰ ਰਾਤ ਦੇ ਹਨੇਰੇ ਵਿਚ ਲੁਕੋ ਦਿੱਤਾ--

ਉਹ ਤਾਂ ਸੀ ਫ਼ਿਲਮੀਕਾਰਾਂ ਦੀ ਕਿੱਸੇ--ਗੱਲ ਪੰਜਾਬੀ ਫ਼ਿਲਮਾਂ ਦੀ ਵੀ ਕਰ ਲਈਏ--ਕਿਹੜੀਆਂ ਫ਼ਿਲਮਾਂ ਦੇ ਨੈਗੇਟਿਵ ਤੇ ਵੰਡ ਦੀ ਧੂੜ ਜੰਮ ਗਈ--ਤੇ ਕਿਹੜੀਆਂ ਫ਼ਿਲਮਾਂ--ਉਲਟ--ਪੁਲਟ ਕਰ ਕੇ ਟਾਕੀਜ਼ ਤੇ ਚੱਲੀਆਂ--ਇਨ੍ਹਾਂ ਦੇ ਇਕ ਵਰਕੇ ਵਿਚ ਫ਼ਿਲਮ ਸੀ--ਘਰ ਦੀ ਰਾਣੀ-- ਪੰਜਾਬੀ ਫ਼ਿਲਮ ਸੀ, ਸਲੀਮ ਰਜ਼ਾ ਸੀਗੇ ਮਰਕਜ਼ੀ ਕਿਰਦਾਰ ’ਚ--ਲਾਹੋਰ ਦਾ--ਤੇ ਗੁੱਜਰਾਂਵਾਲਾ ਦੀ ਮੁਟਿਆਰ ਸੀ--ਅਖ਼ਤਰੀ--ਲਾਹੌਰ ’ਚ ਹੋਈ ਸ਼ੂਟਿੰਗ--ਪਰ ਹੋਇਆ ਕੀ--ਦੰਗਿਆਂ ਦੇ ਲਹੂ ’ਚ ਹੀ ਲਿੱਬੜ ਗਈ-- ਠੱਪ ਹੋ ਗਈ ਫ਼ਿਲਮ--ਅੱਧੀ ਅਧੂਰੀ ਫ਼ਿਲਮ--ਪ੍ਰਿੰਟ ਚੁੱਕੇ ਤੇ ਬੰਬਈ ਲੈ ਆ ਗਏ--ਉਹ ਪ੍ਰਿੰਟ--ਪ੍ਰਿੰਟ ਹੀ ਰਹਿ ਗਏ-- ਮੱਦਾਹ--ਮੱਦਾਹ ਫ਼ਿਲਮ ਦਾ ਵੀ ਇੰਤਜ਼ਾਰ ਹੀ ਕਰਦੇ ਰਹਿ ਗਏ ਦਰਸ਼ਕ--ਨੁਮਾਇਸ਼ ਹੀ ਨਾ ਹੋਈ ਉਹਦੀ ਵੀ---ਨਾ ਜਵਾਨੀ ਨਜ਼ਰ ਆਈ, ਨਾ ਜਿੰਦੜੀ--ਹਿੰਦੀ ਫ਼ਿਲਮ--ਪਾਪੀ--ਉਹ ਵੀ ਵੰਡ ਦੀ ਭੇਟ ਚੜ੍ਹ ਗਈ

ਬੰਬਈ ਦਾ ਵਰਕਾ ਫਰੋਲ ਲਈਏ--47 ਦੇ ਦੌਰ ਦਾ--ਫ਼ਿਲਮ ਮਾਹੀਆ, ਇਸ਼ਕ ਤੇ ਬਾਲੋ ਮਾਹੀਆ--ਐਲਾਨ ਵੀ ਹੋਇਆ--ਹੀਰੋ ਹੀਰੋਇਨ ਦੀ ਸ਼ੂਟਿੰਗ ਵੀ ਹੋਈ--ਪਰ ਹੋਇਆ ਕੀ--ਮੁਲਕ ’ਚ ਫ਼ਿਰਕੂ ਫ਼ਸਾਦ ਹੋ ਗਈ--ਅੱਧ ਵਿਚਾਲੇ ਅਟਕ ਗਈ ਫ਼ਿਲਮ--ਮੌਸੀਕੀਕਾਰ ਨਿਸਾਰ ਬਜ਼ਮੀ--ਮੁਸਲਿਮ ਫ਼ਨਕਾਰ--ਇਹ ਤਾਂ ਪਾਕਿਸਤਾਨ ਚਲੇ ਗਏ--ਇਹੀ ਹਾਲ ਫ਼ਿਲਮ ਕਾਲੀਆਂ ਰਾਤਾਂ ਦਾ ਰਿਹੈ--ਰਾਵਲਪਿੰਡੀ ਦਾ ਫ਼ਨਕਾਰ--ਲੰਬੇ ਕੱਦ ਵਾਲਾ--ਅਲਾਊਦੀਨ--ਗਾਇਕ ਵੀ ਸੀਗਾ--ਉਹ ਲਾਹੌਰ ਚਲਾ ਗਿਆ--ਤੇ ਫ਼ਿਲਮ--ਫ਼ਿਲਮ ਠੱਪ ਹੋ ਗਈ--

ਉਨ੍ਹਾਂ ਫ਼ਿਲਮਾਂ ਦਾ ਇਕ ਵਰਕਾ ਪੜ੍ਹ ਲਈਏ--ਜਿਹਨ੍ਹਾਂ ਦਾ ਆਗਾਜ਼ ਲਾਹੌਰ ’ਚ ਹੋਇਆ ਸੀ--ਡਾਕਟਰ ਚਮਨ---ਰੂਪ ਕਿਸ਼ੋਰ ਸ਼ੋਰੀ ਦੀ--ਮੁਕੰਮਲ ਤਾਂ ਹੋਈ ਨਹੀਂ ਸੀ ਫ਼ਿਲਮ--ਅੱਧ ਪਚਾਧੀ ਹੀ ਬਣੀ ਸੀ ਅਜੇ--ਤਕਸੀਮ ਹੋ ਗਈ--ਫਿਰ ਕੀ ਕਰਦੈ--ਸ਼ੋਰੀ ਨੇ ਨੈਗੇਟਿਵ ਲਏ ਤੇ ਬੰਬਈ ਆ ਗਏ--ਇੱਥੇ ਫ਼ਿਲਮ ਬਣਾਉਣੀ ਕਿਹੜੀ ਸੌਖੀ ਸੀ--ਮੁਸਲਿਮ ਫ਼ਨਕਾਰ ਤਾਂ ਲਾਹੌਰ ਰਹਿ ਗਏ--ਬਦਲਨਾ ਪਿਆ ਸਭ ਕੁੱਝ--ਗੁੱਜਰਾਂਵਾਲੇ ਦੇ ਗੱਭਰੂ ਨੂੰ ਲੈਣਾ ਪਿਆ--ਕਰਨ ਦੀਵਾਨ ਨੂੰ--ਹੁਣ ਪੰਜਾਬਣ ਮੁਟਿਆਰ ਕਿੱਥੋਂ ਆਵੇ--ਤਕੜੀ ਫ਼ਨਕਾਰ--ਤਾਂ ਮੀਨਾ ਸ਼ੋਰੀ ਨੂੰ ਚੁਣਿਆ ਗਿਆ--ਰਾਏਵਿੰਡ ਦੀ ਪੰਜਾਬਣ ਨੂੰ--ਭਰਤਗੜ੍ਹ ਦੀ ਪੰਜਾਬਣ ਮੁਟਿਆਰ ਨਵਾਂ ਚਿਹਰਾ ਬਣੀ--ਕੁਲਦੀਪ ਕੌਰ--ਖ਼ੈਰ, ਔਖੀ ਸੌਖੀ ਫ਼ਿਲਮ ਤਿਆਰ ਹੋਈ--ਹਿੱਟ ਰਹੀ ਫ਼ਿਲਮ--ਗਾਣੇ ਚੰਗੇ ਸੀ ਨਾ  ਉਹਦੇ--ਪੁਸ਼ਪਾ ਹੰਸ ਦਾ ਗੀਤ ਤਾਂ ਅੱਜ ਵੀ ਅਰਸ਼ਾਂ ਤੇ ਗੂੰਜਦੈ--ਸਾਰੀ ਰਾਤ ਤੇਰਾ ਤੱਕਦੀ ਆਂ ਰਾਹ--ਲਾਹੌਰ ’ਚ ਸ਼ੁਰੂਆਤ ਹੋਈ ਸੀ ਇਸ ਫ਼ਿਲਮ ਦੀ--ਕਲੀਅਰ ਐ--ਉੱਥੇ ਫ਼ਿਲਮੀ ਟਾਕੀਜ਼ ’ਚ ਤਾਂ ਹਿੱਟ ਹੋਣੀ ਸੀ--ਉਹੀ ਹੋਇਆ--ਰਤਨ ਸਿਨੇਮਾ ਲਾਹੌਰ ’ਚ--6 ਅਗਸਤ 1948 ਨੂੰ--ਨੁਮਾਇਸ਼ ਹੋਈ ਫ਼ਿਲਮ--ਖ਼ੂਬ ਚੱਲੀ ਸੀ ਇਹ ਫ਼ਿਲਮ--ਫ਼ਿਲਮ ਵਸਾਖੀ ਦਾ ਵੀ ਇਹੀ ਹਾਲ--ਭਾਈ ਇਨਾਇਤ ਅਲੀ ਨਾਥ ਦੀਆਂ ਧੀਆਂ--ਦੋ ਭੈਣਾਂ ਰਾਣੀ ਕਿਰਨ ਤੇ ਆਸ਼ਾ ਪੋਸਲੇ--ਉਨ੍ਹਾਂ ਦੇ ਸੁਫ਼ਨੇ ਵੀ ਵੰਡ ਨੇ ਖਾ ਲਏ--ਅੱਪਰ ਸਟੂਡੀਓ ਤੋਂ ਸਕਰਿਪਟ ਤੇ ਨੈਗੇਟਿਵ ਲਏ ਤੇ ਕੈਲਾਸ਼ ਭੰਡਾਰੀ ਬੰਬਈ ਆ ਗਏ--ਇੱਥੇ ਮੁਕੰਮਲ ਹੋਈ ਉਹ ਫ਼ਿਲਮ--ਪੁਸ਼ਪਾ ਹੰਸ, ਪ੍ਰਾਣ ਤੇ ਸੁੰਦਰ ਵਰਗੇ ਅਦਾਕਾਰਾਂ ਦੇ ਨਾਲ--ਟਾਈਮ ਦੀ ਗੱਡੀ ਚੱਲਦੀ ਗਈ--ਚੱਲਦੀ ਗਈ--ਤੇ ਫ਼ਿਲਮਾਂ ਦੀ ਇਹ ਦਾਸਤਾਨ--ਦਫ਼ਨ ਹੋ ਗਈ--47 ਦੇ ਦੌਰ ਦੇ ਵਰਕਿਆਂ ’ਚ--


From Body to Soul--filmic travelogue--of two capitals--one of Pakistan's Punjab--and the other--the other of India's Maharashtra--both big cities--both seemed to be close together--but souls with lice The indelible line that was drawn in 1947 after traveling thousands of miles--many arts have become stories of incomplete journeys--but filmmaking--filmmaking has become desolate as the age increases--

First traveling to Lahore, the capital of Punjab--Before partition--Films became the third largest center--Riots started in 47--Film business came to a standstill--Two countries became--Punjabi filmmakers of Udhoro . They had to go to Pakistan--what Nagmanigar, what actor and what Gulukar--the filmmaking business has become desolate--many films have been banned--but some actors had to be changed--looking at their travelogues--

Pancholi Studio--Kamala Movietone Studio--Khethi Siga--Lahore--Uther Gaya Rhai Northern Indira Studios--Cine Studio--Bhul Gaya Zaman Productions--Leela Mandir Studio--Where to Find--Maheswari Studio-- No Batra studio found there and also the location--where their sets were used--all stayed in Lahore--these filmmakers had money--it was divided--then they had to become refugees--everything is in Lahore. Left--This happened to the filmmakers of Mumbai--Same position--Neither did their legs grow fast--Neither did they--Everyone had to



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ work hard--

Let's take a look at the film industry of Lahore--Ta Pran, Om Prakash, Khareeti Bhenga--Balraj Mehta--Saraiya, Pandit Gobind Rama, Mumtaz Begum, J. K. Nanda, I.S. Johar, Kamal Kapoor, Kamani, Sundar Singh, Indira Billi, Sunil Dutt, Chaman Lal Shughal, Deva Nand, Gopal Sehgal--whoever worked--Filmmakers, Musicians, Actors--Many involved in the CG-film business-- What happened--don't forget anyone--otherwise Tuti would have spoken about them--they settled in many places--but they had to bear very harsh winds in the village for the success of life journey--life journey again.

If we travel to Film Nagari--Mumbai, there was a long list of artists at that time--Bhai Chaila, Saadat Hasan Manto--Noor Jahan, Master Ghulam Kader--Baba GA Chishti, Hamida Bano, Ustad Jhanda Khan-- Master Ghulam Kader--Bulbul e Punjab Mukhtar Begum, Khurshid Bano, Feroze Nizami, Bhai Ghulam Hyder Amritsari-Zahoor Raja--whose name should be mentioned--had to migrate from India--settled in Pakistan--this long list In -- there were many -- whose acting -- day and time shone like a star -- but partition -- partition hid them in the darkness of



 night --

That was the story of filmmakers--let's talk about Punjabi films--which films got dusted on the negatives of distribution--and which films--on the contrary--went on talkies--in one of their works. The movie was--Ghar di Rani--was a Punjabi movie, Salim Raza was in the central role--Lahore--and Gujranwala's young lady was--Akhtri--shooting in Lahore--but what happened--the riots The film was soaked in blood--the film was stopped--the film was half-finished--they took the print and brought it to Bombay--they remained in print--the print remained--Madah--Madah also kept waiting for the film. The audience--not only the exhibition was not done---neither the youth was seen, nor the life--Hindi film--Papi--she too was



ਦੋ ਰਾਜਧਾਨੀਆਂ ਦਾ--ਇਕ ਪਾਕਿਸਤਾਨ ਦੇ ਪੰਜਾਬ ਦੀ--ਤੇ ਦੂਜੀ--ਦੂਜੀ ਇੰਡੀਆ ਦੇ ਮਹਾਰਾਸ਼ਟਰ offered for distribution.

Bombay's Warka Frol Laye--47 era--Film Mahiya, Ishq Te Balo Mahiya--Announcement also happened--Hero Heroine was also shot--But what happened--Communal riots happened in the country--Half The movie got stuck in the middle--musician Nisar Bazmi--Muslim artist--he went to Pakistan--the same is true of the film Kali Raat Da Hai--the artist of Rawalpindi--the tall one--Alauddin--the singer will also see--he He went to Lahore--and the film--the film stopped--

Let's read one of those films--which started in Lahore--Doctor Chaman---Roop Kishore Shorey's--The film was not finished--Adh Pachadhi was made yet--Takseem got- -What then--Shori took the negatives and came to Bombay--How easy was it to make a film here--Muslim artists stayed in Lahore--Everything had to be changed--Gujranwale's son had to be taken--Karan Diwan- -Now where will Punjaban girl come from--Takdi Fankar--So Meena Shorey was selected--Raiwind's Punjaban--Bharatgarh's Punjaban girl became a new face--Kuldeep Kaur--Well, Akhi Soukhi movie is ready--It is a hit Film--Songs Good Si Na Uhde--Pushpa Hans Da Geet Ta Aaj Bhi Arshan Te Gunjdai--Sari Raat Tera Takdi Aan Rah--This film started in Lahore--Clear A--there in film talkies So it would have been a hit--the same thing happened--in Ratan Cinema Lahore--on 6th August 1948--the film was screened--this film was a hit--the same happened with the film Vasakhi--Bhai Inayat Ali Nath's Daughters- -Two sisters Rani Kiran and Asha Posle--Partition also ate their dreams--Take the script and negatives from Upper Studio and Kailash Bhandari came to Bombay--Finished here And that film--with actors like Pushpa Hans, Pran and Sundar--the train of time went on and on--and this story of films--was buried--in the works of the era of 47--

-------

Share:

0 comments:

Post a Comment

Definition List

blogger/disqus/facebook

Unordered List

Support