punjabfly

Nov 18, 2022

ਇਹ Story ਉਨ੍ਹਾਂ ਪਿੰਡਾਂ ਦੀ ਐ, ਜਿਹੜੇ ਲਹਿੰਦੇ ਪੰਜਾਬ ਵਿਚ ਨੇ ........

 

Chak_No_100_ML_-1


ਇਹ Story ਉਨ੍ਹਾਂ ਪਿੰਡਾਂ ਦੀ ਐ, ਜਿਹੜੇ ਲਹਿੰਦੇ ਪੰਜਾਬ ਵਿਚ ਨੇ ........, ਪਰ ਉਨ੍ਹਾਂ ਦਾ ਤਾਲੁਕ ਚੜਦੇ Punjab ਨਾਲ ਵੀ ਐ, pakpatan ਦੇ 7 ਚੱਕ ਨੇ ਇਹ, ਤੇ ਇਨ੍ਹਾਂ ਦੀ ਤਾਰੀਖ਼ ਦੀ ਤਹਿ ਤੱਕ ਪੁੱਜੇ ਆਂ, ਇਨ੍ਹਾਂ ਚੱਕਾਂ ਨੂੰ ਆਬਾਦ ਕਰਨ ਲਈ ਰਾਈਸਾਂ ਨਾਲ ਵੈਰ ਵੀ ਪਿਐ, ਮੁਜ਼ਾਰਿਆਂ ਦੀ ਆਬਾਦਕਾਰੀ ਵੀ ਅਨੌਖੀ ਐ ਤੇ ਕਰਾਮਤੀ ਖ਼ੂਹ ਦੀ ਵੀ,

ਆਗਾਜ਼ ਵਕਤ ਬੀਆਬਾਨ ਸੀਗਾ-ਬਰਤਾਨੀਆ ਹਕੂਮਤ ਦੀ ਚਾਹੁੰਦੀ ਸੀ ਕਿ Chak ਆਬਾਦ ਹੋਣ-ਉਨ੍ਹਾਂ ਜ਼ਮੀਨਾਂ ਦੀ ਬਿਕਵਾਲੀ ਕੱਢ ਤੀ--ਰਾਜੇ, ਮਹਾਰਾਜੇ, ਨਵਾਬ ਤੇ ਸਰ ਬਾਬਾ ਖ਼ੇਮ ਸਿੰਘ ਬੇਦੀ--ਸੱਦਾ ਦੇ ਬੁਲਾ ਲਿਆ ਆਲਾ ਅਫ਼ਸਰਾਂ ਨੇ-ਖ਼ਰੀਦਦਾਰੀ ਲਈ--ਬੋਲੀ ਹੋਈ ਤਾਂ ਸਿੱਖ ਰਾਜਿਆਂ ਨੇ ਬੋਲੀ ਨਾ ਦਿੱਤੀ-ਜਿਹੜੇ ਨਵਾਬ ਸੀਗੇ--ਉਨ੍ਹਾਂ ਵੀ ਬਾਬਾ ਜੀ ਦੀ ਬੋਲੀ ਤੋਂ ਵੱਧ ਕੇ ਅਖੀਰਲੀ ਬੋਲੀ ਨਾ ਦਿੱਤੀ-ਕਲੀਅਰ ਸੀ--14 ਹਜ਼ਾਰ ਏਕੜ ਜ਼ਮੀਨ ਦੀ ਬੋਲੀ ਬਾਬਾ ਖ਼ੇਮ ਸਿੰਘ ਬੇਦੀ ਦੇ ਨਾਂਅ ਹੋ ਗਈ--ਫਿਰ ਸਾਰੀ ਜ਼ਮੀਨ ’ਚੋਂ 3000 ਏਕੜ

ਬਤੌਰ ਇਨਤਕਾਹੇ ਮਾਲਗੁਜਾਰੀ--ਪੱਕੇ ਤੌਰ ਤੇ ਮਾਲੀਆ ਮਾਫ਼ ਤਾ-ਚੱਕ ਉਨ੍ਹਾਂ ਦੇ ਨਾਂਅ ਕਰ ਦਿੱਤੇ--ਬਾਕੀ ਦਾ ਮਾਲੀਆ ਭਰਦੇ ਰਹੇ-ਜ਼ਮੀਨ ਖ਼ਰੀਦਦਾਰੀ ਦੀ ਗੱਲ ਮੁਕੰਮਲ-ਫਿਰ ਚੱਕ ਆਬਾਦ ਕਿਵੇਂ ਕੀਤੇ -ਪਿੰਡ ਆਬਾਦ ਦਾ ਆਗਾਜ਼-ਅਰਦਾਸਾਂ ਸੋਧਿਆ--ਚੱਕ ਵਾਸਤੇ ਚਾਰ ਦੀਵਾਰੀ ਉਸਾਰੀ--ਨਿਸ਼ਾਨ ਸਾਹਿਬ ਖੜਾ ਕੀਤਾ--ਗੁਰਦੁਆਰੇ ਲਈ-ਤੇ ਚੱਕ ਦਾ ਨਾਂਅ ਰੱਖਿਆ ਅਕਾਲ ਗੜ੍ਹ Akal garh --ਫਿਰ ਦੂਜਾ ਚੱਕ ਆਬਾਦ ਕੀਤਾ ਗਿਆ ਤੇ ਨਾਂਅ ਰੱਖਿਆ ਨਾਨਕ ਚੱਕ--ਤੀਜਾ ਚੱਕ ਬਾਬਾ ਸਾਹਿਬ ਸਿੰਘ ਚੱਕ ਨਾਂਅ ਰੱਖਿਆ-ਤੇ ਚੌਥੀ ਥਾਂ ਤੇ ਨਾਂਅ ਰੱਖਿਆ ਚੱਕ ਬੇਦੀ--ਇਹ ਚੱਕ ਬੇਦੀ ਹੈ ਕਿੱਥੇ ਐ

ਇਹ ਐ ਦਿੱਲੀ ਮੁਲਤਾਨ ਰੋਡ ਤੇ-ਆਖ ਸਕਦੇ ਆਂ ਕਿ pakaptan -Dipalpur Road ਤੇ--ਤਕਰੀਬਨ 35 ਕੁ ਮੀਲ ਦੂਰ ਹੋਣੇ ਸਾਹੀਵਾਲ ਡਵੀਜ਼ਨ ਤੋਂ-ਇਸੇ ਹੀ ਰੋਡ ਦੀ ਦੂਸਰੀ ਸਾਈਡ ਐ --ਚੱਕ ਨਾਨਕਪੁਰ--ਤੇ ਪੰਜਵੀਂ ਜਗ੍ਹਾ ਦਾ ਨਾਂਅ ਰੱਖਿਆ -ਬਾਬਾ ਬਿਸ਼ਨ ਸਿੰਘ ਚੱਕ, ਛੇਵਾਂ ਚੱਕ ਅਤਰ ਸਿੰਘ ਚੱਕ--ਫਿਰ ਸੱਤਵਾਂ ਚੱਕ ਵੀ ਆਬਾਦ ਕਰ ਲਿਆ-ਨਾਂਅ ਰੱਖਿਆ ਗੋਬਿੰਦ ਪੁਰਾ--ਵੈਸੇ ਬਾਅਦ ਵਿਚ ਹੋਰ ਵੀ ਕਈ ਚੱਕ ਆਬਾਦ ਕੀਤੇ ਗਏ-ਜਿਵੇਂ ਬੇਦੀ ਖੁਰਦ ਵਗ਼ੈਰਾ-ਚੱਕ ਆਬਾਦ ਕਰਨੇ ਸੀਗੇ--ਟਾਈਮਟਾਈਮ ਤੇ ਮਕਾਨ, ਖ਼ੂਹ, ਬਾਗ਼ ਬਗੀਚੇ, ਸਭ ਕੁੱਝ ਹੋ ਗਿਆ--ਇਨ੍ਹਾਂ ਚੱਕਾਂ ਨੂੰ ਆਬਾਦਕਾਰੀ ਵਾਸਤੇ ਜਿਹੜੇ ਮੁਜਾਰੇ ਸਨ, ਇੱਧਰ ਉਨ੍ਹਾਂ ਨੂੰ ਜ਼ਰਾਇਮ ਪੇਸ਼ਾ ਲੋਕ ਆਖਦੇ ਸੀਗੇ

ਬਰਤਾਨੀਆ ਅਫ਼ਸਰ ਵੀ--ਬਲਿਆਂ, ਭਾਲਿਆਂ ਤੇ ਬਰਛਿਆਂ ਦੇ ਨਾਲ ਸ਼ਿਕਾਰ ਕਰਦੇ-ਖਾ ਜਾਂਦੇ--ਫਿਰ ਉਨ੍ਹਾਂ ਜੁਰਮ ਛੱਡਿਆ ਕਿਵੇਂ--ਬਾਬਾ ਜੀ ਦੀ ਤਾਲੀਮ ਸਦਕੇ-ਕੇਸ ਰਖੇ ਉਨ੍ਹਾਂ--ਚੱਕਾਂ ’ਚ ਗੁਰਦੁਆਰੇ ਬਣਵਾ ਦਿੱਤੇ-ਚੋਰੀ ਧਾੜੇ ਦੇ ਕੰਮ ਛੱਡ ਤੇ-ਖੇਤੀ ਕਰਦੇ--ਬਾਬਾ ਜੀ ਕਈਆਂ ਨੂੰ ਬੰਦੂਕਾਂ ਲੈ ਦਿੱਤੀਆਂ-ਤੇ ਆਪਣੇ ਸ਼ਿਕਾਰ ਦੇ ਸ਼ੌਕ ਲਈ ਸਹਾਇਕ ਬਣਾ ਲਏ-ਜਦੋਂ ਜ਼ਮੀਨ ਆਬਾਦ ਹੋ ਗਈ ਤਾਂ ਹਕੂਮਤ ਵੀ ਖੁਸ਼-ਚੱਕਾਂ ’ਚ ਵੀ ਖੁਸ਼ਹਾਲੀ-ਹਕੂਮਤ ਨੇ ਨਾਲ ਲਗਦੀ 7-8 ਹਜ਼ਾਰ ਏਕੜ ਜ਼ਮੀਨ ਵੀ ਦੇ ਦਿੱਤੀ

ਮਮੂਲੀ ਜਿਹੇ ਠੇਕੇ ਤੇ-ਤੇ ਫ਼ਿਰ ਮੁੱਲ ਦੇ ਦਿੱਤੀ-ਪਹਿਲਾਂ ਖ਼ਰੀਦੀ ਤੇ ਠੇਕੇ ਹੁਣ ਵਾਲੀ ਜ਼ਮੀਨ ਲਈ-ਕਈ ਪਟਵਾਰੀ ਤੇ ਮੁਨਸ਼ੀ ਰੱਖੇ--ਤੇ ਇਨ੍ਹਾਂ ਦਾ ਹੈੱਡ ਸੀ ਬਾਬਾ ਜੀ ਦਾ ਆਪਣਾ ਸਾਲਾ ਸ. ਗੁਲਾਬ ਸਿੰਘ-ਜਦੋਂ ਬਾਬਾ ਖੇਮ ਸਿੰਘ ਬੇਦੀ ਨੇ ਜ਼ਮੀਨ ਦਾ ਮੁੱਲ ਤਾਰ ਦਿੱਤਾ-ਫਿਰ ਰਈਸਾਂ ਨਾਲ ਕੀ ਵੈਰ--ਇਹ ਦਾਸਤਾਨ ਵੀ ਬਹੁਤ ਜਬਰਦਸਤ ਐ-ਬਹੁਤ ਜ਼ਮੀਨ ਹੋ ਗਈ ਨਾ ਬੇਦੀ ਖ਼ਾਨਦਾਨ ਦੀ--ਬਾਕੀ ਰਈਸ ਜਲਬੱਲ ਗਏ--ਵਿਚਾਲੇ ਕੋਈ 150 ਕੁ ਏਕੜ ਜ਼ਮੀਨ ਸੀ --ਸਰਕਾਰੀ--ਤੇ ਮਿੰਟਗੁਮਰੀ ਦਾ ਫਾਇਨੈਂਸਕਮਿਸ਼ਨਰ ਸੀਗਾ ਜਿਹੜਾ

ਉਨ੍ਹੇ ਹਕੂਮਤ ਤੋਂ ਮਨਜ਼ੂਰੀ ਲਈ--ਤੇ ਇਹ ਜ਼ਮੀਨ ਮੁਫ਼ਤ ਦੇ ਦਿੱਤੀ--ਪਰ ਸ਼ਰਤ ਇਹ ਸੀ--ਕਿ ਸਾਲ ਦੇ ਅੰਦਰ-ਅੰਦਰ ਆਬਾਦ ਕੀਤੀ ਜਾਵੇ--ਵਰਨਾ ਵਾਪਸ ਲਈ ਜਾਵੇਗੀ--ਦਿਲਾਵਰ ਖਾਨ ਸੀਗਾ--ਰਈਸ ਉੱਥੇ--ਉਹ ਚਾਹੁੰਦਾ ਸੀ ਇਹ ਜ਼ਮੀਨ--ਦੂਜੇ ਪਾਸੇ ਉਹਦੀ ਸੀਗੀ ਨਾ ਜ਼ਮੀਨ--ਦਿਲਾਵਰ ਖ਼ਾਨ ਨੇ ਕੀ ਕੀਤਾ ਕਿ ਛੀਨੇ ਦਾ ਇਕ ਬਦਮਾਸ਼ ਸੀ ਮੁਹੰਮਦ ਯਾਰ ਖ਼ਾਨ--ਉਹਨੂ ਉਕਸਾਇਆ--ਬਾਬਾ ਜੀ ਦੇ ਮਡਰ ਲਈ--ਜ਼ਮੀਨ ਦੇ ਕੁੱਝ ਰਕਬੇ ਦਾ ਲਾਲਚ ਦਿੱਤਾ--ਪਿਸਤੋਲ ਤੇ ਤੇਜ ਕਟਾਰ ਦਿੱਤੀ--ਬਾਬਾ ਜੀ ਨੂੰ ਕਹਿੰਦਾ-ਚੰਗਾ ਸ਼ਿਕਾਰੀ ਆਂ

Chak_No_100_ML_-1....By Zahidimransultan - Own work, CC BY-SA 4.0,


ਨੌਕਰੀ ਲੱਗ ਗਿਆ-ਜਦੋਂ ਬਾਬਾ ਜੀ ਸ਼ਿਕਾਰ ਨੂੰ ਤੁਰਦੇ-ਤਾਂ ਸਭ ਤੋਂ ਪਹਿਲਾਂ ਬਾਬਾ ਜੀ ਵਾਸਤੇ ਸਵਾਰੀ ਦੀ ਘੋੜੀ ਤਿਆਰ ਰੱਖਦਾ-ਬਾਬਾ ਸਵਾਰ ਹੁੰਦੇ ਤਾਂ ਦੂਜੇ ਪਾਸੇ ਦੀ ਰਕਾਬ ਨੂੰ ਹੱਥ ਨਾਲ ਦਬਾਏ ਰਖਦਾ-ਭਈ ਏਦਾਂ ਪਤਾ ਚੱਲੇ ਕਿ ਬਹੁਤ ਵਫਾਦਾਰ ਐ-ਫਿਰ ਕੀ-ਉਸ ਨੇ ਬਾਬਾ ਜੀ ਦਾ ਕਤਲ ਕੀਤਾ--ਜਾਹ, ਸੁਧਰ ਗਿਆ--ਬਹੁਤ ਰੌਚਕ ਕਹਾਣੀ ਐ--ਇਕ ਵਾਰੀ ਬਾਬਾ ਜੀ ਸ਼ਿਕਾਰ ਨੂੰ ਗਏ--ਮੁਹੰਮਦ ਯਾਰ ਘੋੜੀ ਪਿਛੇ ਦੋੜਦਾ ਜਾਂਦਾ ਤੇ --ਬਾਕੀ ਸ਼ਿਕਾਰੀ ਪਿਛੇ--ਦੁਰਾਡੇ ਤੱਕ ਆਊਂਦੇ--ਬਾਬਾ ਜੀ ਨੂੰ ਲਘੂਸ਼ੰਕਾ ਹੋਈ ਤੇ ਉਹ ਕਾਨਿਆਂ ਦੀ ਝਾੜੀਆਂ ਉਹਲੇ ਹੋ ਗਏ--ਘੋੜੀ ਸਾਥੀ ਨੂੰ ਫੜਾ ਤੀ--ਮੁਹੰਮਦ ਯਾਰ ਨੇ ਮੌਕਾ ਤਾੜਿਆ ਕਿ ਕਟਾਰ ਮਾਰ ਕੇ ਨੱਸ ਜਾਵਾਂਗਾ

ਕੁੜਤੇ ਹੇਠਾਂ ਰੱਖੀ ਕਟਾਰ ਤੇ ਹੱਥ ਰੱਖਿਆ--ਪਰ ਕਟਾਰ ਕੱਢੀ ਨਾ ਜਾਵੇ--ਐਂ ਲੱਗੇ ਜਿਵੇਂ ਕਿਸੇ ਗੈਬੀ ਸ਼ਕਤੀ ਨੇ ਫੜ ਲਿਆ ਹੈ--ਬਾਬਾ ਜੀ ਵੀ ਆ ਗਏ--ਕੰਬਦਾ ਵੇਖਿਆ ਉਨ੍ਹਾਂ--ਪੁਛਿਆ ਤਾਂ ਦੱਸਿਆ ਕਿ ਕਟਾਰ ਤੇ ਪਿਸਤੋਲ ਅੱਗੇ ਧਰ ਦਿੱਤਾ--ਆਖਿਆ, ਪੀਰਾਂ ਦੇ ਪੀਰ, ਮੇਰਾ ਗੁਨਾਹ ਮਾਫ਼ ਕਰੋ-ਇਤਨੇ ਨੂੰ ਬਾਕੀ ਸ਼ਿਕਾਰੀ ਵੀ ਆ ਮਿਲੇ-ਸਾਰੀ ਖੋਹਲ ਦੱਸੀ-ਕਹਿੰਦਾ, ਦੋ ਵੇਰ ਪਿਸਤੋਲ ਤੇ ਹੱਥ ਰਖਿਆ, ਉਹ ਨਾ ਹੀ ਚਲਿਆ-ਤੀਜੀ ਵਾਰ ਕਟਾਰ ਨਹੀਂ ਨਿਕਲੀ, ਤਿੰਨ ਵਾਰ ਹੱਦ ਹੁੰਦੀ ਹੈ--ਦਿਲਾਵਰ ਖ਼ਾਨ ਬਾਰੇ ਦੱਸਿਆ-ਸਾਰੀ ਕਹਾਣੀ-ਬਾਬਾ ਜੀ ਨੇ ਦੋਵਾਂ ਚੀਜ਼ਾਂ ਮੋੜੀਆਂ ਤੇ ਨੌਕਰੀ ਤੋਂ ਹਟਾ ਕੇ ਤੋਰਿਆ-ਕਿਹਾ,ਜਿਸ ਨੇ ਇਹ ਚੀਜ਼ਾਂ ਦਿੱਤੀਆਂ ਨੇ, 

ਉਸ ਨੂੰ ਵਾਪਸ ਕਰੇ--ਤੇ ਫਿਰ ਕਦੀ ਚੋਰੀ ਧਾੜੇ ਦਾ ਕੰਮ ਨਾ ਕਰੇ-ਚਲਾ ਗਿਆ-ਦਿਲਾਵਰ ਖ਼ਾਨ ਕੋਲ--ਦੋਵਾਂ ਚੀਜ਼ਾਂ ਜਾ ਧਰੀਆਂ-ਸਾਰੀ ਗੱਲ ਸੁਣਾ ਦਿੱਤੀ--ਕਹਿੰਦਾ- ਵਲੀ ਅਲਾ ਨਾਲ ਵੈਰ ਛੱਡ ਦੇਵੇ। ਦਿਲਾਵਰ ਖ਼ਾਨ ਨੇ ਯਕੀਨ ਨਾ ਕੀਤਾ-ਜਾਣਿਆ-ਆਪਣੀ ਕਮਜ਼ੋਰੀ ਛੁਪਾ ਰਿਹਾ ਹੈ--ਨਾ ਮੰਨਿਆ-ਉੱਧਰ ਸਾਲ ਗੁਜ਼ਰ ਗਿਆ-ਜ਼ਮੀਨ ਵਾਲੀ ਸ਼ਰਤ ਦਾ-ਫਿਰ ਕੀ ਹੋਇਆ-ਜਾਣਦੇ ਆਂ ਅੱਗੇ-ਦਿਲਾਵਰ ਖ਼ਾ ਨੂੰ ਪਤਾ ਸੀ-ਜਿਸ ਸ਼ਰਤ ਤੇ ਜ਼ਮੀਨ ਦਿੱਤੀ ਗਈ ਐ--ਉਹਦਾ ਸਾਲ ਬੀਤ ਗਿਆ ਤੇ ਜ਼ਮੀਨ ਆਬਾਦ ਨਹੀ ਹੋਈ--ਚਲਾ ਗਿਆ-ਕਮਿਸ਼ਨਰ ਕੋਲ-ਦਰਖ਼ਾਸਤ ਦਿੱਤੀ-ਕਿ ਜ਼ਮੀਨ ਹੁਣ ਮੈਨੂੰ ਇਸ ਸ਼ਰਤ ਤੇ ਹੀ ਦਿੱਤੀ ਜਾਵੇ--ਕੀਮਤ ਵੀ ਕਰਾਂਗਾ ਤੇ ਆਬਾਦ ਵੀ--ਕੁਦਰਤੀ ਕੀ ਹੋਇਆ ਕਿ ਉਸ ਵਕਤ ਗੁਲਾਬ ਸਿੰਘ ਵੀ ਪੁੱਜ ਗਿਆ

ਕੋਈ ਕੰਮ ਹੈਣਾ ਐ--ਪੁੱਛ ਲਿਆ ਕਮਿਸ਼ਨਰ ਨੇ-ਸਰਦਾਰ ਨੇ ਝੂਠ ਬੋਲ ਤਾ-ਕਹਿੰਦਾ-ਜ਼ਮੀਨ ਦੀ ਆਬਾਦੀ ਸ਼ੁਰੂ ਹੈ-ਖੂਹ ਚਾਲੂ ਨੇ-ਕਮਿਸ਼ਨਰ ਨੇ ਟਾਈਮ ਮੁਕਰਰ ਕਰ ਲਿਆ--ਦੂਜੇ ਦਿਨ ਸਵੇਰੇ 10 ਵਜੇ ਦਾ-ਮੌਕਾ ਦੇਖਣ ਲਈ-ਇਧਰ ਗੁਲਾਬ ਸਿੰਘ ਨੇ ਬਾਬਾ ਜੀ ਨੂੰ ਸੁਣਾਇਆ ਤੇ ਬੋਲੇ ਝੂਠ ਦੀ ਮਾਫ਼ੀ ਮੰਗੀ-ਬਾਬਾ ਜੀ ਗੁੱਸੇ ਹੋਏ--ਭਈ 150 ਏਕੜ ਜ਼ਮੀਨ ਪਿਛੇ ਝੂਠ ਕਿਉਂ ਬੋਲਿਆ--ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਈ ਐ--ਕਮੀਂ ਤਾਂ ਨਹੀਂ ਕੋਈ-ਹਾਕਮ ਮੂਹਰੇ ਸਾਡੀ ਇੱਜ਼ਤ ਤੇ ਜ਼ਮੀਨ ਦੋਵੇਂ ਜਾਣਗੇ--ਤਾਂ ਫਿਰ ਕੀ ਹੋਇਆ ਉਸ ਜ਼ਮੀਨ ਦਾ--ਤੇ ਕੀ ਐ ਕਰਾਮਤੀ ਖ਼ੂਹ ਦੀ ਦਾਸਤਾਨ--ਬਾਬਾ ਜੀ ਨੇ ਢੋਲੀਆਂ ਨੂੰ ਬੁਲਾ ਲਿਆ--ਢੰਡੋਰੇ ਵਾਸਤੇ--ਸਾਰੇ ਚੱਕਾਂ ਵਿਚ ਭੇਜਿਆ--ਜਿਸ ਕਿਸੇ ਪਾਸ ਖ਼ੂਹ ਦਾ ਕੁਝ ਸਮਾਨ ਹੈ


ਲਕੜੀ ਦਾ ਚੱਕ, ਇੱਟਾਂ ਦਾ ਪੱਥਰ, ਕੁਦਾਲਾਂ, ਬੇਲਚੇ-ਜੋ ਵੀ ਐ-ਦਿਨ ਡੁੱਬੇ ਤੀਕ ਅਮੁਕੀ ਥਾਂ ਪੁੱਜ ਜਾਣ-ਰਾਤ ਸਵੇਰ ਤੱਕ ਇਹ ਕੰਮ ਕਰਨਾ ਹੈ-ਵਹੀਰਾਂ ਘੱਤ ਕੇ ਆਇਆ ਜੇ-ਰਿਵਾਜ਼ ਸੀ -ਛੇਤੀ ਬੁਲਾਣ ਦਾ-ਰੋਟੀ ਪਾਣੀ ਦਾ ਇੰਤਜਾਮ ਹੋ ਗਿਆ--ਵੇਲੇ ਸਿਰ ਵਾਹਕ ਪੁਜ ਗਏ--ਅਰਦਾਸੇ ਨਾਲ ਕੰਮ ਸ਼ੁਰੂ ਹੋਇਆ-ਆਖਦੇ ਨੇ ਕਿ 5-7 ਮਿੰਟ ਤੋਂ ਵੱਧ ਕਿਸੇ ਹੱਥ ਕੁਦਾਲ ਨਹੀਂ ਸੀ ਟਿਕਦੀ-ਮਿੱਟੀ ਨਾਲੋ-ਨਾਲ ਬਾਹਰ-ਢੋਲ ਵਜਦਾ--ਜੈਕਾਰੇ ਜਗਦੇ--ਕੀ ਹੋਇਆ ਕਿ 30-35 ਫੁਟ ਡੂੰਘਾ ਖੂਹ ਪੁਟਿਆ ਗਿਆ--ਚੱਕ ਸੁਟ ਕੇ ਚਿਣਵਾਈ ਕੀਤੀ-ਉਤੇ ਹੱਰਟ ਰੱਖ ਕੇ ਚਾਲੂ ਕਰਾ ਤਾ--

ਰਾਤ ਵਕਤ ਬਾਬਾ ਜੀ ਤਾਂ ਚਲੇ ਗਏ--ਸੁਵੱਖਤੇ ਆਏ 9 ਕੁ ਵਜੇ-ਖੁਦ ਹੈਰਾਨ--ਲਾਗਲੀ ਕਾਫ਼ੀ ਜ਼ਮੀਨ ਸਿੰਜੀ ਪਈ ਸੀ-10 ਵਜੇ ਗਏ--ਅੰਗਰੇਜ਼ ਕਮਿਸ਼ਨਰ ਆਇਆ-ਤੇ ਦਿਲਵਾਰ ਖ਼ਾਨ ਵੀ-ਕਈ 100 ਬੰਦਿਆਂ ਨਾਲ--ਪਰ ਅੱਗੇ ਦੇਖਿਆ ਤਾਂ ਹੈਰਾਨ ਸੀ--ਕਮਿਸ਼ਨਰ ਨੂੰ ਤਸੱਲੀ ਹੋ ਗਈ--ਦਿਲਾਵਰ ਖਾਨ ਨੂੰ ਪੁਛਿਆ--ਬੜਾ ਸ਼ਰਮਸ਼ਾਰ ਹੋਇਆ--ਮਾਫ਼ੀ ਮੰਗੀ-ਚਲਾ ਗਿਆ ਕਮਿਸ਼ਨਰ-ਦਿਲਾਵਰ ਖ਼ਾਨ ਸੋਚਿਆ-ਭਈ ਮੈਂ ਬਾਬਾ ਜੀ ਆਮ ਇਨਸਾਨ ਜਿਹੇ ਨਹੀਂ--ਇਹ ਕੰਮ ਤਾਂ ਕੋਈ ਫਰਿਸ਼ਤਾ ਹੀ ਕਰ ਸਕਦੇ--ਕਰਾਮਾਤ ਹੈ-ਉਸ ਦਿਨ ਤੋਂ ਬਾਅਦ ਇਲਾਕੇ ਵਿਚ ਇਹ ਖ਼ੂਹ--ਕਰਾਮਤੀ ਖ਼ੂਹ ਦੇ ਨਾਂਅ ਤੇ ਮਸ਼ਹੂਰ ਹੋ ਗਿਆ-ਤੇ ਬਾਬਾ ਖ਼ੇਮ ਸਿੰਘ ਜੀ ਬੇਦੀ-ਸੰਮਤ 1860 ਦੇ ਅੱਧ ਵਿਚਕਾਰ--ਵਾਪਸ ਆ ਗਏ-ਰਾਵਲਪਿੰਡੀ

 

These villages or Chaks are located in Punjab, but their taluk is also with Upper Punjab, 7 Chaks of Pakpatan have reached the bottom of their date. The settlement of Muzaras is also unique and also of Karamati Khuh--in the beginning, it was deserted--the British government wanted Chak to be settled--they sold their lands--Kings, Maharajas, Nawabs and Sir Baba Khem Singh Bedi--invitation The officers called for the purchase - the bidding was done, the Sikh kings did not bid - the Nawabs also did not give the last bid higher than Babaji's bid - it was clear - the bid for 14 thousand acres of land It was given to Baba Khem Singh Bedi--then 3000 acres out of all the land--as intakahe malgujari--certainly the revenue was waived-checks were given in his name--the remaining revenue continued to be paid-the matter of land purchase was completed. - Then how did Chak Abad - the beginning of the settlement of the village - modified prayers - four walls were built for Chak - Nishan Sahib was erected - the name of Chak was named Akal Garh for the Gurdwara - then the second Chak was settled and named. Nanak Chak--Tija Chak Baba Sah Chak Bedi--where is this Chak Bedi--it is on the Delhi Multan road--we can say that on the Pakpattan-Dipalpur road--about 35 miles away in Sahiwal Division. From - on the other side of the same road - Chak Nanakpur - named the fifth place - Baba Bishan Singh Chak, sixth Chak Atar Singh Chak - then settled the seventh Chak - named Gobind Pura - after that Many more Chaks were settled in the area-like Bedi Khurd etc.- Chaks will be settled--time and time houses, wells, gardens, everything was done--these Chaks, which were used for settlement, are now called by professional people. They would say--British officers also--used to hunt with bulls, bears and spears--then how did they leave crime--because of Babaji's training--they kept cases--they built Gurdwaras in Chakkas--theft raids Leaving the work of farming--Baba ji took guns to some of them-He made them assistants for his hobby of hunting-When the land was populated, the government was also happy-Prosperity in Chakkas too-Government followed suit 7-8 A thousand acres of land was also given - on a small contract - and then the price was Rs For the land purchased and leased earlier, many patwaris and munshis were kept, but their head was Babaji's own Salah S. Gulab Singh - When Baba Khem Singh Bedi gave the value of the land - then what is the enmity with the nobles - this story is also very strong - a lot of land did not belong to the Bedi dynasty - the rest of the nobles went to Jalbal - some 150 acres in between The land was government-owned by the Finance Commissioner of Montgomery who-- after obtaining approval from that government-- gave the land free of charge-- but the condition was-- that it should be settled within a year-- otherwise it would be taken back. Will go--Dilawar Khan will get it--Rais there--He wanted this land--On the other hand he won't get the land--What did Dilawar Khan do that there was a scoundrel Muhammad Yar Khan--He provoked--Babaji's For Madar--Gived a lure of some area of land--Given a pistol and a sharp knife--He told Babaji-Good hunter got a job-When Babaji went hunting-First of all, a riding mare for Babaji. He kept it ready - if Baba was riding, he would press the stirrup on the other side with his hand - so that it would be known that he was very loyal - then did he kill Babaji - yes, he has improved - it is a very interesting story - Once Baba ji went hunting--Muhammad Yar was running behind the mare and--the rest of the hunters were following--coming to a distance. - Baba ji got a little suspicious and they became a thicket of reeds-- the horse caught the companion-- Muhammad Yar reprimanded the chance that he would die by stabbing-- he put his hand on the stick-- but the stick should not be taken out. --It seemed as if some crazy force had caught him--Baba ji also came--he saw him trembling--when asked, he said that he held a knife and a pistol in front of him--he said, "Pirans, pirans, forgive my sin-that's it." The rest of the hunters also came - he told the whole story - he said, he put his hand on the pistol twice, he didn't move - the third time the knife did not come out, three times is the limit - he told about Dilawar Khan - the whole story - Baba ji told both of them. Returned the things and removed him from his job-said whoever gave these things should return them--but never commit theft again-went to Dilawar Khan--took both things-heard the whole story. Di--saying- Vali should give up enmity with Ala. Dilawar Khan didn't believe-known-hiding his weakness--didn't accept-there passed a year-what happened to the condition of the land-then what happened-knowingly-Dilawar Khan knew-the condition on which the land was given --His year passed and the land was not settled--He left-Applied to the commissioner-That the land should be given to me now on this condition--I will pay the price and also settle--What happened naturally that at that time Gulab Singh Also reached--Is there any work--asked the commissioner-Sardar lied-saying-land population has started-well started-commissioner rescheduled the time--second day at 10 o'clock in the morning-opportunity To see - here Gulab Singh told Baba ji and apologized for the lie he told - Baba ji got angry - why did he lie after 150 acres of land - thousands of acres of land before - no less - there is no ruler in front of us. Both the honor and the land will go--then what happened to that land--what is the story of the miraculous well--Baba ji called the drummers--for the dhandora--sent to all the chakans--whoever had something from the well Same thing, wood block, brick stone, spades, shovels - whatever - reach a certain place till sundown - do this work till morning. What to do - came with the vahirs if - it was customary - to call early - bread and water were arranged - when the head carriers worshiped - prayers


 

Share:

0 comments:

Post a Comment

Definition List

blogger/disqus/facebook

Unordered List

Support