Aug 29, 2021

ਫਿਜੀਕਲ ਐਜ਼ੂਕੇਸ਼ਨ ਦੇ ਡਿਪਲੋਮੇ ਲਈ ਸਾਲ 2021 ਅਤੇ 22 ਲਈ ਅਰਜੀਆਂ ਦੀ ਮੰਗ


 


ਸਟੇਟ ਕੌਂਸਲ ਆਫ਼ ਐਜ਼ੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਪੰਜਾਬ ਵਲੋਂ ਫਿਜੀਕਲ ਐਜ਼ੂਕੇਸ਼ਨ ਦੇ ਡਿਪਲੋਮੇ ਲਈ ਸਾਲ 2021 ਅਤੇ 22 ਲਈ ਅਰਜੀਆਂ ਦੀ ਮੰਗ ਕੀਤੀ ਗਈ ਹੇੈ। ਡੀਪੀਐਡ ਲਈ 2021 ਅੇ 23 ਲਈ ਦਾਖ਼ਲੇ ਦੀ ਪ੍ਰਕਿਰਿਆ 2 ਸਤੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੇੈ। ਡੀਪੀਐਡ ਦੇ ਦੋ ਸਾਲਾ ਡਿਪਲੋਮੇ ਲਈ ਰਜਿਸਟ੍ਰੇਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਰਜ਼ਿਸਟ੍ਰੇਸ਼ਨ 2 ਸਤੰਬਰ ਤੋਂ 20 ਸਤੰਬਰ ਤੱਕ ਕਰਵਾਈ ਜਾ ਸਕਦੀ ਹੇੈ। ਚਾਹਵਾਨ ਆਪਣੀ ਰਜਿਸ਼ਟ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਕਰ ਸਕਦੇ ਹਨ।  




No comments:

Post a Comment