punjabfly

Aug 30, 2021

ਇਸ ਪਿੰਡ ਨੂੰ ਦੇਖਣ ਲਈ ਲੋਕ ਦੇਸ਼ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਆਉਂਦੇ ਨੇ


 ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਡੇ ਮਨਾਂ ਵਿਚ ਜਿਹੜੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਉਸ ਵਿਚ ਪਿੰਡਾਂ ਦੀ ਡਗਮਗਉਂਦੀ ਸਥਿਤੀ , ਆਰਥਿਕ ਅਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡਾਂ ਦੀ ਤਸਵੀਰ ਸਾਹਮਣੇ ਲਿਆਉਂਦੀ ਹੈ। ਪਰ ਇਸ ਅੱਜ ਅਸੀ ਜਿਸ ਪਿੰਡ ਦੀ ਗੱਲ ਕਰਨ ਜਾ ਰਹੇ ਹਾਂ ਇਹ ਇਕ ਅਜਿਹਾ ਪਿੰਡ ਹੈ। ਜਿਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੌ ਹੀ ਨਹੀਂ ਆਉਂਦੇ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇਹ ਹੈ ਤਾਮਿਲਨਾਡੂ ਦਾ ਪਿੰਡ ਉੜਨ ਤਰਾਈ। ਜਿਹੜਾ ਕਿ ਆਪਣੇ ਆਪ ਵਿਚ ਮਿਸਾਲ ਬਣਿਆ ਹੋਇਆ ਹੈ। ਇਹ ਇਸ ਪਿੰਡ ਦੇ ਉਨ੍ਹਾਂ ਲੋਕਾਂ ਦੇ ਮਨੋਬਲ ਦਾ ਸਿੱਟਾ ਹੈ ਕਿ ਅੱਜ ਇਹ ਪਿੰਡ ਭਾਰਤ ਦੇ ਸਭ ਤੋਂ ਸੋਹਣੇ ਪਿੰਡਾਂ ਵਿਚੋਂ ਇਕ ਹੈ।





ਜਿੱਥੋਂ ਦੀ ਤਸਵੀਰ ਪਿੰਡ ਦੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਬਿਆਨ ਕਰਦੀ ਹੈ। ਇਹ ਇਕ ਅਜਿਹਾ ਪਿੰਡ ਹੈ ਜਿਹੜਾ ਆਪਣੇ ਆਪ ਵਿਚ ਮਿਸਾਲ ਹੈ ਅਤੇ ਦੇਸ਼ ਦੇ ਹੋਰਨਾਂ ਲੋਕਾਂ ਨੁੰ ਵੀ ਪ੍ਰੇਰਿਤ ਕਰਦਾ ਹੈ। ਇਹ ਪਿੰਡ ਕੋਇਬਟੂਰ ਤੋਂ 40 ਕਿਲੋਮੀਟਰ ਦੂਰ ਵਸਿਆ ਹੋਇਆ ਹੈ। ਇਸ ਪਿੰਡ ਦੀਆਂ ਸੁਵਿਧਾਵਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਅੰਤ ਤੱਕ ਦੇਖਿਓ ।


ਪਾਕਿਸਤਾਨ ਦੇ ਮੋਹਨਜਦੜੋ ਦੀ ਸਮਰੀਨ ਸੋਲੰਕੀ ਦੀ ਕਲਾਕਾਰੀ ਦੇਖੋ ਪਿਤਾ ਲਈ ਬਣੀ ਪੁੱਤਰ




ਇਹ ਇੱਕ ਅਜਿਹਾ ਪਿੰਡ ਹੈ ਜੋ ਸਰਕਾਰ ਤੋਂ ਬਿਜਲੀ ਖਰੀਦਦਾ ਨਹੀਂ ਬਲਕਿ ਹਰ Month ਸੂਬਾ ਸਰਕਾਰ ਨੂੰ 19 ਲੱਖ ਰੁਪਏ ਦੀ ਬਿਜਲੀ ਵੇਚਦਾ ,ਪਿੰਡ ਵਿੱਚ ਵਿਸ਼ਵ ਬੈਂਕ ਦੁਆਰਾ 1 ਕਰੋੜ 55 ਲੱਖ ਰੁਪਏ ਦੀ ਸਹਾਇਤਾ ਨਾਲ ਪੌਣ ਚੱਕੀ ਦਾ ਵੱਡਾ ਪੌ੍ਜੈਕਟ ਲੱਗਿਆ , ਇੱਥੇ ਇੱਕ ਬਾਇਓਗੈਸ ਪਲਾਂਟ ਦਾ ਬਿਜਲੀ ਪੈਜੈਕਟ ਹੈ , ਇਸ ਤੋਂ ਇਲਾਵਾ ਹਰ ਘਰ ਵਿੱਚ ਸੌਲਰ ਪੈਨਲ ਵੀ ਲੱਗਿਆ ਹੈ, ਸਵੇਰੇ ਹਰ ਘਰ ਵਿੱਚ ਸੌਲਰ ਪੈਨਲ ਤੇ ਰਾਤ ਨੂੰ ਪੌਣ ਚੱਕੀ ਤੋਂ ਜਾਂਦੀ ਹੈ ਬਿਜਲੀ, ਬਾਕੀ ਬਿਜਲੀ ਤਾਮਿਲਨਾਡੂ ਸਰਕਾਰ ਹਰ ਮਹੀਨੇ 19 ਲੱਖ ਰੁਪਏ ਵਿੱਚ ਖਰੀਦ ਰਹੀ ਹੈ | , ਇਸ ਪਿੰਡ ਵਿੱਚ ਹਰ ਘਰ ਪੱਕਾ, ਹਰ ਗਲੀ ਤੇ ਸੜਕ ਪੱਕੀ ਹੈ, ਹਰ 100 ਮੀਟਰ ਤੇ ਨਲਕਾ ਲੱਗਿਆ, ਹਰ ਗਲੀ ਵਿੱਚ ਹਰ ਘਰ ਅੱਗੇ ਸਟਰੀਟ ਲਾਇਟ , ਹਰ ਘਰ ਵਿੱਚ ਪਸ਼ੂ ਹਨ , ਸਾਰਾ ਦੁੱਧ ਸ਼ਹਿਰਾਂ ਨੂੰ ਵੇਚਦੇ ਹਨ , ਹਰ ਪਰਿਵਾਰ ਦੇ ਰਿਹਾ 100% ਟੈਕਸ , ਪੂਰੀ ਦੁਨੀਆਂ ਤੋਂ ਹਜ਼ਾਰਾਂ ਵਿਦੇਸ਼ੀ ਇਸ ਆਕਰਸ਼ਿਤ ਪਿੰਡ ਨੂੰ ਵੇਖਣ ਲਈ ਆਉਂਦੇ ਹਨ , ਇੱਥੋਂ ਤੱਕ ਕਿ ਵਿਸ਼ਵ ਬੈਂਕ ਦੇ ਪ੍ਮੁੱਖ ਭਾਰਤ ਦੇ ਇਸ ਸਭ ਤੋਂ ਸੌਂਹਣੇ ਪਿੰਡ ਨੂੰ ਵੇਖਣ ਆ ਚੁੱਕੇ ਹਨ , 43 ਦੇਸ਼ਾਂ ਦੇ ਸਕੂਲ ਕਾਲਜਾਂ ਦੇ ਬੱਚੇ ਇਸ ਪਿੰਡ ਦੇ ਮਾਡਲ ਨੂੰ ਵੇਖਣ ਲਈ ਆ ਚੁੱਕੇ ਹਨ ,






ਹਰ ਸਾਲ ਵਿਦੇਸ਼ਾਂ ਤੋਂ ਸੈਲਾਨੀ ਇਸ ਪਿੰਡ ਨੂੰ ਦੇਖਣ ਲਈ ਆਉਂਦੇ ਹਨ ਤੇ ਜਿਸ ਲਈ ਹਰੇਕ ਵਿਅਕਤੀ ਦੀ ਐਂਟਰੀ ਫ਼ੀਸ 1,000 ਰੁਪਏ ਰੱਖੀ ਗਈ ਹੈ | ਦਰਅਸਲ ਜਦੋਂ ਸਾਣਮੂਗਮ ਪੰਚਾਇਤ ਪ੍ਧਾਨ ਬਣੇ ਤਾਂ ਪਿੰਡ ਦੀ ਹਾਲਤ ਬਹੁਤ ਖਸਤਾ ਸੀ , ਗਰੀਬ ਲੋਕ ਸੀ ਤੇ ਕੱਚੇ ਘਰ ਸੀ, ਕੋਈ ਸਕੂਲ ਨਹੀਂ ਸੀ , ਪਾਣੀ ਲਿਆਉਣ ਲਈ ਪਿੰਡ ਵਾਸੀ 5 ਕਿਲੋਮੀਟਰ ਪੈਦਲ ਜਾਂਦੇ ਸੀ , ਲੋਕ ਰੁਜ਼ਗਾਰ ਲਈ ਸ਼ਹਿਰ ਜਾਂਦੇ ਸੀ , ਤਾਂ ਸ਼ਾਣਮੂਗਮ ਨੇ ਸੌਂਹ ਖਾਧੀ ਕਿ ਉਹ ਆਪਣੇ ਪਿੰਡ ਨੂੰ ਦੇਸ਼ ਦਾ ਨੰਬਰ 1 ਪਿੰਡ ਬਣਾਏਗਾ , 23 ਸਾਲਾਂ ਦੀ ਮਿਹਨਤ ਦਾ ਨਤੀਜਾ ਕਿ ਇਹ ਪਿੰਡ ਭਾਰਤ ਦਾ ਨੰਬਰ 1 ਪਿੰਡ ਬਣ ਗਿਆ , ਪਿੰਡ ਵਿੱਚ 1 ਵੀ ਬੰਦਾ ਬੇਰੁਜ਼ਗਾਰ ਨਹੀਂ ਹੈ , ਪਿੰਡ ਵਿੱਚ ਹੁਣ ਪਾ੍ਇਮਰੀ , ਸੈਕੰਡਰੀ ਤੇ ਹਾਈ ਸਕੂਲ ਹਨ , ਪਿੰਡ ਵਿੱਚ ਆਪਣਾ ਪਾਣੀ ਦਾ ਫਿਲਟਰੇਸ਼ਨ ਪਲਾਂਟ ਹੈ, ਇਹ ਪਿੰਡ ਆਪਣੀ ਗਾ੍ਮ ਸਭਾ ਵਿੱਚ ਆਉਂਦੇ 11 ਪਿੰਡਾਂ ਨੂੰ ਮੁਫ਼ਤ ਬਿਜਲੀ ਦੇ ਰਿਹਾ , ਸਾਣਮੂਗਮ ਨੇ ਸਾਬਿਤ ਕਰ ਦਿੱਤਾ ਹੈ ਕਿ ਜੇ ਕੋਈ ਆਪਣੇ ਪਿੰਡ ਵਿੱਚ ਸਾਰੀਆਂ ਸਹੂਲਤਾਂ ਦੇ ਦਵੇ ਤਾਂ ਕੈਨੇਡਾ ਅਮਰੀਕਾ ਜਾਣ ਦੀ ਜ਼ਰੂਰਤ ਨਹੀਂ , ਬਲਕਿ ਉੱਥੋਂ ਲੋਕ ਤੁਹਾਨੂੰ ਦੇਖਣ ਤੇ ਸੈਲਿਊਟ ਕਰਨ ਆਉਣਗੇ


ਜਾਣਕਾਰੀ -ਬਲਰਾਜ ਸਿੰਘ ਸਿੱਧੂ 73474 56563

------------------------------------------

तमिलनाडु के ओडनथुरई गांव में वे सब सुविधाएं हैं जो शहरों में मिलती हैं


जब गांवों की बात आती है तो हमारे दिमाग में जो तस्वीर उभरती है। यह आर्थिक और बुनियादी सुविधाओं से वंचित गांवों की एक धूमिल तस्वीर पेश करता है। लेकिन आज हम जिस गांव की बात करने जा रहे हैं वह एक ऐसा गांव है। इसे देखने के लिए दूर-दूर से ही नहीं बल्कि विदेशों से भी लोग आते हैं। यह है उड़न तराई, तमिलनाडु का एक गाँव। जो अपने आप में एक मिसाल है। इस गांव के लोगों के मनोबल का ही नतीजा है कि आज यह गांव भारत के सबसे खूबसूरत गांवों में से एक है। तस्वीर ग्रामीणों की मानसिकता को भी बयां करती है। यह एक ऐसा गांव है जो अपने आप में अनुकरणीय है और देश के अन्य लोगों को भी प्रेरित करता है। गांव कोयंबटूर से 40 किमी दूर स्थित है। अगर आप इस गांव की सुविधाओं के बारे में जानना चाहते हैं तो वीडियो को अंत तक देखें। यह एक ऐसा गाँव है जो सरकार से बिजली नहीं खरीदता बल्कि राज्य सरकार को हर महीने 19 लाख रुपये में बिजली बेचता है। इसके अलावा, हर घर में सोलर पैनल लगाए गए हैं। हर घर में सोलर पैनल लगाए गए हैं सुबह में और पवनचक्की रात में।बाकी बिजली तमिलनाडु सरकार द्वारा रुपये में खरीदी जा रही है। इस गाँव में हर घर पक्की है, हर गली पक्की है, हर 100 मीटर पर एक नल है, हर गली में हर घर के सामने स्ट्रीट लाइट है, हर घर में जानवर हैं, सारा दूध बेचा जाता है शहर, हर परिवार दे रहा है 100% दुनिया भर से हजारों विदेशी इस आकर्षक गांव को देखने आते हैं, यहां तक ​​कि विश्व बैंक के मुखिया भी भारत के इस सबसे खूबसूरत गांव को देखने आए हैं, 43 देशों के स्कूल और कॉलेज के बच्चे देखने आते हैं इस गांव का मॉडल इस गांव में हर साल विदेश से पर्यटक घूमने आते हैं जिसके लिए प्रत्येक व्यक्ति के लिए एक हजार रुपये का प्रवेश शुल्क निर्धारित किया गया है। दरअसल जब संमुगम पंचायत अध्यक्ष बने तो गांव की हालत काफी खराब थी, गरीब लोग थे और कच्चे मकान थे, स्कूल नहीं था, गांव वाले 5 किमी पैदल चलकर पानी लाते थे, लोग रोजगार के लिए शहर जाते थे, तब शनमुगम ने शपथ ली कि वह अपने गांव को देश का नंबर 1 गांव बनाएंगे, 23 साल की मेहनत का नतीजा है कि यह गांव भारत का नंबर 1 गांव बन गया है, गांव का एक भी व्यक्ति बेरोजगार नहीं है, गाँव में अब प्राथमिक, माध्यमिक और उच्च विद्यालय, गाँव हैं गाँव का अपना जल शोधन संयंत्र है, इसकी गम सभा में 11 गाँवों को मुफ्त बिजली प्रदान करता है आप देखने और सलाम करने आएंगे



When it comes to villages then the picture that emerges in our minds. It paints a bleak picture of villages, deprived of economic and basic amenities. But the village we are going to talk about today is one such village. People not only come from far and wide to see it but also from abroad. This is Udan Terai, a village in Tamil Nadu. Which is an example in itself. It is the result of the morale of the people of this village that today this village is one of the most beautiful villages in India. The picture also describes the mentality of the villagers. It is a village that is exemplary in itself and inspires other people in the country as well. The village is located 40 km from Coimbatore. If you want to know about the facilities of this village then watch the video till the end.

This is a village which does not buy electricity from the government but sells electricity to the state government to the tune of Rs. 19 lakhs every month. Apart from this, solar panels have been installed in every house. Solar panels are installed in every house in the morning and windmills at night. The rest of the electricity is being procured by the Tamil Nadu government for Rs. In this village, every house is paved, every street is paved, every 100 meters there is a tap, in every street there is a street light in front of every house, in every house there are animals, all the milk is sold to the cities, every family is giving 100% Thousands of foreigners from all over the world come to see this fascinating village, even the head of the World Bank has come to see this most beautiful village in India, school and college children from 43 countries to see the model of this village. Every year tourists from abroad come to visit this village for which an entry fee of Rs. 1,000 has been fixed for each person.
In fact, when Sanmugam became the Panchayat President, the condition of the village was very bad, there were poor people and raw houses, no school, villagers used to walk 5 km to fetch water, people used to go to the city for employment, then Shanmugam took oath. That he will make his village the No. 1 village in the country, the result of 23 years of hard work that this village has become the No. 1 village in India, not a single person in the village is unemployed, the village now has primary, secondary and high schools, villages The village has its own water filtration plant, providing free electricity to 11 villages in its Gam Sabha. You will come to see and salute
Share:

0 comments:

Post a Comment

Definition List

blogger/disqus/facebook

Unordered List

Support