ਭਾਰਤ ਨੇ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਵੱਲ ਕਦਮ ਪੁੱਟੇ ਹਨ ਜਿੱਥੇ ਪਾਣੀ ਵਿਚ ਤੈਰਨ ਵਾਲਾ ਵੱਡਾ ਪਾਵਰ ਪਲਾਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੇੈ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NPTC) ਲਿਮਿਟੇਡ ਨੇ ਆਂਧਰ ਪ੍ਰਦੇਸ਼ ਨੇ ਵਿਸ਼ਾਖਾਪਟਨਮ ਵਿੱਚ ਆਪਣੇ ਸਿਮ੍ਹਾਦ੍ਰੀ ਥਰਮਲ ਸਟੇਸ਼ਨ ਦੇ ਜਲ ਭੰਡਾਰ ‘ਤੇ 25 Megawat ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪੀਵੀ Project ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਸਰਕਾਰ ਦੁਆਰਾ ਸਾਲ 2018 ਵਿੱਚ ਨੋਟੀਫਾਈਡ ਫਲੈਕਸਿਬਿਲਾਈਜ਼ੇਸ਼ਨ ਯੋਜਨਾ ਦੇ ਤਹਿਤ ਸਥਾਪਿਤ ਕੀਤੇ ਜਾਣ ਵਾਲਾ ਪਹਿਲਾ ਸੋਲਰ ਪ੍ਰੋਜੈਕਟ ਵੀ ਹੈ।ਸੋਲਰ ਪੀਵੀ ਪ੍ਰੋਜੈਕਟ ਦਾ ਉਦਘਾਟਨ ਐੱਨਟੀਪੀਸੀ ਦੇ ਆਰਈਡੀ (WR2 ਅਤੇ SR ) ਸ਼ ਸੰਜੈ ਮਦਾਨ ਦੇ ਦੁਆਰਾ ਕੀਤਾ ਗਿਆ।
ਜਲ ਭੰਡਾਰ ਵਿੱਚ ਸਥਾਪਿਤ ਕੀਤੇ ਗਏ ਇਸ ਤੈਰਦੇ ਹੋਏ ਸੋਲਰ ਇੰਸਟਾਲੇਸ਼ਨ ਨੂੰ ਵਿਲੱਖਣ ਐਂਕਰਿੰਗ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ ਅਤੇ ਇਹ ਇੱਕ ਆਰਡਬਲਿਊ ਜਲ ਭੰਡਾਰ ਵਿੱਚ ਕਰੀਬ 75 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਫਲੋਟਿੰਗ ਸੋਲਰ ਪ੍ਰੋਜੈਕਟ ਜ਼ਰੀਏ 1 ਲੱਖ ਤੋਂ ਵੱਧ ਸੋਲਰ ਪੀਵੀ ਮੌਡਿਊਲ ਨਾਲ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਸ ਨਾਲ ਨਾ ਸਿਰਫ ਲਗਭਗ 7,000 ਘਰਾਂ ਨੂੰ ਰੋਸ਼ਨ ਕਰਨ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ, ਬਲਕਿ ਇਸ ਨਾਲ ਇਹ ਵੀ ਸੁਨਿਸ਼ਚਿਤ ਹੋਵੇਗਾ ਕਿ ਇਸ ਪ੍ਰੋਜੈਕਟ ਦੀ ਪੂਰੀ ਸਮਾਂ ਅਵਧੀ ਦੌਰਾਨ ਹਰ ਸਾਲ ਘੱਟ ਤੋਂ ਘੱਟ 46,000 ਟਨ ਕਾਰਬਨ ਡਾਈਆਕਸਾਈਡ ਨੂੰ ਘੱਟ ਕੀਤਾ ਜਾਵੇ। ਇਸ ਪ੍ਰੋਜੈਕਟ ਨਾਲ ਹਰ ਸਾਲ 1,3640 ਲੱਖ ਲੀਟਰ ਪਾਣੀ ਦੀ ਬਚਤ ਹੋਣ ਦੀ ਵੀ ਉਮੀਦ ਹੈ। ਇੰਨਾ ਪਾਣੀ 6,700 ਘਰਾਂ ਦੀ ਸਲਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਚਿਤ ਹੋਵੇਗਾ। 2000 ਮੈਗਾਵਾਟ ਦਾ ਕੋਲਾ ਅਧਾਰਿਤ ਸਿਮ੍ਹਾਦ੍ਰੀ ਸਟੇਸ਼ਨ ਪ੍ਰੋਜੈਕਟ ਬੰਗਾਲ ਦੀ ਖਾੜੀ ਤੋਂ ਸੀਡਬਲਿਊ ਸਿਸਟਮ ਦੇ ਲਈ ਸਮੁੰਦ੍ਰੀ ਜਲ ਪ੍ਰਾਪਤ ਕਰਨ ਵਾਲਾ ਪਹਿਲਾ ਬਿਜਲੀ ਪ੍ਰੋਜੈਕਟ ਹੈ, ਜੋ 20 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਕਾਰਜ ਕਰ ਰਹੀ ਹੈ।
ਐੱਨਟੀਪੀਸੀ ਨੇ ਸਿਮ੍ਹਾਦ੍ਰੀ ਵਿੱਚ ਪਾਇਲਟ ਅਧਾਰ ‘ਤੇ ਹਾਈਡ੍ਰੋਜਨ ਅਧਾਰਿਤ ਮਾਈਕ੍ਰੋ-ਗ੍ਰਿਡ ਪ੍ਰਣਾਲੀ ਸਥਾਪਿਤ ਕਰਨ ਦੀ ਵੀ ਯੋਜਨਾ ਬਣਾਈ ਹੈ।
66900 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਦੇ ਨਾਲ, ਐੱਨਟੀਪੀਸੀ ਸਮੂਹ ਦੇ ਪਾਸ 29 ਨਵਿਆਉਣਯੋਗ ਪ੍ਰੋਜੈਕਟਾਂ ਸਹਿਤ 71 ਪਾਵਰ ਸਟੇਸ਼ਨ ਹਨ। ਐੱਨਟੀਪੀਸੀ ਨੇ ਸਾਲ 2032 ਤੱਕ 60 ਗੀਗਾਵਾਟ (ਜੀਡਬਲਿਊ) ਅਖੁੱਟ ਊਰਜਾ (ਆਰਈ) ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਐੱਨਟੀਪੀਸੀ ਭਾਰਤ ਦੀ ਅਜਿਹੀ ਪਹਿਲੀ ਊਰਜਾ ਕੰਪਨੀ ਵੀ ਹੈ ਜਿਸ ਨੇ ਊਰਜਾ ‘ਤੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਵਾਰਤਾ (ਐੱਚਐੱਲਈਡੀ) ਦੇ ਹਿੱਸੇ ਦੇ ਰੂਪ ਵਿੱਚ ਆਪਣੀ ਊਰਜਾ ਸਮਝੌਤਾ ਟੀਚਿਆਂ ਨੂੰ ਐਲਾਨ ਕੀਤਾ ਹੋਇਆ ਹੈ।
ਐੱਨਟੀਪੀਸੀ ਸਮੂਹ ਦੇ ਪਾਸ 17 ਗੀਗਾਵਾਟ ਤੋਂ ਵੱਧ ਊਰਜਾ ਸਮਰੱਥਾ ਨਿਰਮਾਣ ਅਧੀਨ ਹੈ, ਜਿਸ ਵਿੱਚ 5 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਪ੍ਰੋਜੈਕਟ ਵੀ ਸ਼ਾਮਲ ਹਨ। ਵਾਤਾਵਰਣ ਦੇ ਅਨੁਕੂਲ ਊਰਜਾ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਸਸਤੀ ਕੀਮਤਾਂ ‘ਤੇ ਬਿਜਲੀ ਦੀ ਨਿਰੰਤਰ ਸਪਲਾਈ ਐੱਨਟੀਪੀਸੀ ਦੀ ਪਹਿਚਾਣ ਰਹੀ ਹੈ।
ਇਹ ਵੀ ਪੜ੍ਹੋ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਵਰਜਿਆ
India's 1st floating solar power project
India has now taken steps towards generating electricity from solar energy where it has launched a large floating power plant project. National Thermal Power Corporation (NPTC) Limited, Andhra Pradesh has launched the largest 25 MW Floating Solar PV Project at the reservoir of its Simhadri Thermal Station at Visakhapatnam. It is also the first solar project to be set up by the Government of India under the Notified Flexibility Scheme in the year 2018. The Solar PV project was inaugurated by NTPC's RED (WR2 and SR) Sh. Sanjay Madan.
This floating solar installation installed in the reservoir is built in a unique anchoring design and is spread over an area of about 75 acres in an RW reservoir. This floating solar project has the capacity to generate electricity with over 1 lakh solar PV modules. Not only will this help light up about 7,000 homes, but it will also ensure that at least 46,000 tons of carbon dioxide is reduced each year during the entire project period. The project is also expected to save 1,3640 lakh liters of water every year. This amount of water would be sufficient to meet the annual needs of 6,700 households. The 2000 MW coal-fired Simhadri station project is the first power project to obtain seawater for the CW system from the Bay of Bengal, which has been in operation for more than 20 years.
NTPC also plans to set up a hydrogen-based micro-grid system in Simhadri on a pilot basis.
With a total installed capacity of 66,900 MW, along with NTPC, the NTPC Group has 71 power stations with 29 renewable projects. NTPC has set a target of 60 gigawatts (GW) of renewable energy (RE) capacity by 2032. NTPC is also the first energy company in India to announce its energy agreement targets as part of the United Nations High Level Convention on Energy (HLED).
The NTPC Group has more than 17 gigawatts of power capacity under construction, including 5 gigawatts of renewable energy projects. NTPC has been recognizing uninterrupted supply of electricity at affordable rates through environmentally friendly energy projects.
0 comments:
Post a Comment