- 1681 ਵਿਚ ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਵੰਖ ਵੱਖ ਰਿਆਸਤ ਬਣਨ ਦਾ ਐਲਾਨ ਕੀਤਾ
- 1889 ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ । ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
- 2002 ਵਿਚ ਚੀਨ ਦੇ ਰਾਸ਼਼ਟਰਪਤੀ ਜਿਆਂਗ ਜੰਮਿਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ
- 2006 ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਨੇ ਨਵੀਂ ਦਿੱਲੀ ਵਿਖੇ ਐਂਟੀ ਟੈਰੋਰਿਜਮ ਮੈਕੇਨਿਜ਼ਮ ਬਣਾਉਣ ਤੇ ਸਹਿਮਤੀ ਦਿੱਤੀ ।
0 comments:
Post a Comment