ਬਾਗੜੀ ਪਿੰਡਾਂ ਨੇ ਵੀ ਮੋਢੀ, ਜਾਤੀ ਬਿਰਾਦਰੀ ਜਾਂ ਦਰਖਤਾਂ, ਖੂਹਾਂ ਆਦਿ ਨੂੰ ਪਿੰਡਾਂ ਦਾ ਨਾਂਅ ਰੱਖਣ ਵੇਲੇ ਪਹਿਲ ਦਿੱਤੀ ਹੈ। ਜਿਵੇਂ ਪੱਤਰਿਆਂ ਵਾਲੀ, ਬਾਰੇ ਕਾ। ਓਢ ਜਾਤੀ ਦੇ ਲੋਕਾਂ ਨੇ ਮੋਢੀ ਦੇ ਨਾਂਅ ਪਿੱਛੇ ਮਲਕੀਅਤ ਜ਼ਾਹਿਰ ਕੀਤੀ ਹੈ। ਜਿਵੇਂ ਕਮਾਲ ਵਾਲਾ, ਦਾਨੇਵਾਲਾ। ਰਾਏ ਸਿੱਖਾਂ ਨੇ ਮੋਢੀ ਦੇ ਨਾਂਅ ਤੇ ਦੋਨਾ ਨਾਨਕਾ ਪਿੰਡ ਵਸਾਇਆ। ਇਸ ਮਕਸਦ ਨਾਲ ਜੱਟਾਂ ਨੇ ਵੀ ਪਿੰਡਾਂ ਦੇ ਨਾਂਅ ਰੱਖੇ, ਜਿਵੇਂ ਜੱਟ ਵਾਲੀ, ਸਿੰਘ ਪੁਰਾ ਆਦਿ। ਇੱਥੇ ਪਹਿਲਾਂ ਦਰਿਆ ਵਹਿੰਦਾ ਸੀ। ਜੋ ਪਿੰਡ ਦਰਿਆ ਦੇ ਹੇਠਲੇ ਪਾਸੇ ਸਨ। ਉਹਨਾਂ ਦੇ ਨਾਂਅ ਨਾਲ ਹਿਠਾੜ ਪੈ ਗਿਆ ਤੇ ਜੋ ਪਿੰਡ ਉੱਪਰਲੇ ਪਾਸੇ ਸਨ। ਉਹਨਾਂ ਨੂੰ ਉਤਾੜ ਕਹਿਣ ਲੱਗ ਪਏ। ਜਿਵੇਂ ਵੱਲੇ ਸ਼ਾਹ ਉਤਾੜ ਤੇ ਵੱਲੇ ਸ਼ਾਹ ਹਿਠਾੜ। ਜੋ ਪਿੰਡ ਦਰਿਆ ਜਾਂ ਫਾਟ ਦੇ ਬੰਨ ਕੋਲ ਵਸੇ ਸਨ। ਉਹਨਾਂ ਨਾਲ ਬੰਨ ਸ਼ਬਦ ਲਾਇਆ ਗਿਆ। ਜਿਵੇਂ ਬੰਨਵਾਲਾ ਹਨੂੰਵੰਤਾ (ਕਿਸੇ ਸਮੇਂ ਦਰਿਆ ਦਾ ਕਿਨਾਰਾ ਇੱਥੋਂ ਤੱਕ ਸੀ), ਬਾਧਾ (ਬੰਨ)। ਪਰ ਜੋ ਪਿੰਡ ਬਾਅਦ ਵਿਚ ਆਬਾਦ ਹੋਏ ਹਨ, ਉਹਨਾਂ ਪਿੰਡਾਂ ਦੇ ਨਾਂਅ ਪੁਰਾਣੇ ਪਿੰਡਾਂ ਦੇ ਨਾਲ ਮਿਲਦੇ – ਜੁਲਦੇ ਜਾਂ ਪੁਰਾਣੇ ਪਿੰਡ ਨਾਲ ਨਵਾਂ ਸ਼ਬਦ ਲਾ ਦਿੱਤਾ ਹੈ। ਜਿਵੇਂ ਨਵਾਂ ਹਸਤਾ, ਨਵਾਂ ਸਲੇਮ ਸ਼ਾਹ। ਇਸੇ ਤਰਾਂ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਨਾਂਅ ਹਨ। ਜਿੱਥੇ ਉੱਨ ਦਾ ਕੰਮ ਹੁੰਦਾ ਸੀ। ਉਸ ਨੂੰ ਉੱਨ ਬਾਜ਼ਾਰ ਕਹਿੰਦੇ ਹਨ। ਇਸੇ ਤਰਾਂ ਜੰਡ ਬਾਜ਼ਾਰ, ਡੈਡ ਹਾਊਸ ਰੋਡ, ਨਵੀਂ ਆਬਾਦੀ ਸੁਲਤਾਨ ਪੁਰਾ ਹਨ। ਇਹ ਨਾਂਅ ਅੱਜ ਵੀ ਪਹਿਲਾਂ ਵਾਂਗ ਹੀ ਹਨ। ਇਹਨਾਂ ਨੂੰ ਹੁਣ ਬਦਲਣਾ ਬੜਾ ਮੁਸ਼ਕਿਲ ਹੈ। ਕਿਉਂਕਿ ਲੋਕ ਇਹਨਾਂ ਨਾਵਾਂ ਤੋਂ ਜਾਣੂ ਹਨ ਤੇ ਇਹਨਾਂ ਨਾਵਾਂ ਤੇ ਹੀ ਚਿੱਠੀ-ਪੱਤਰ ਆਉਂਦਾ ਹੈ।
This is default featured slide 1 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 2 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 3 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 4 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 5 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
Jan 13, 2020
ਕਿਵੇਂ ਰੱਖਿਆ ਪਿੰਡ ਦਾ ਨਾਂਅ-2